4 C
United Kingdom
Friday, March 6, 2026

More

    21 ਜੂਨ ਨੂੰ ਛੇਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਸਵੇਰੇ 7 ਵਜੇ ਤੋਂ 8 ਵਜੇ ਤੱਕ ਭਾਗ ਲੈਣ ਲਈ ਭਰੋ ਆਨ ਲਾਈਨ ਫਾਰਮ- ਡਿਪਟੀ ਕਮਿਸ਼ਨਰ

    ਮੋਗਾ (ਮਿੰਟੂ ਖੁਰਮੀ)

    ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ 21 ਜੂਨ ਨੂੰ ਛੇਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਚ ਭਾਗ ਲੈਣ ਲਈ ਉਹ ਆਪਣਾ ਫਾਰਮ ਆਨ ਲਾਈਨ ਭਰ ਸਕਦੇ ਹਨ ਜਿਸ ਵਿਚ ਉਹ 21 ਜੂਨ ਨੂੰ ਸਵੇਰੇ 7 ਤੋਂ ਸਵੇਰੇ 8 ਵਜੇ ਤੱਕ ਕੀਤੀ ਗਈ ਯੋਗਾ ਸਬੰਧੀ ਜਾਣਕਾਰੀ ਭਰ ਸਕਦਾ ਹੈ।

    ਉਹਨਾਂ ਦੱਸਿਆ ਕਿ ਸਰਕਾਰ ਵਲੋਂ ਉਹਨਾਂ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਹੜੇ ਯੋਗ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਫੈਲਾਅ ਕਰਨ ਅੰਤਰ ਰਾਸ਼ਟਰੀ ਯੋਗਾ ਦਿਵਸ ਸਬੰਧੀ ਕੋਈ ਵੀ ਸਮਾਗਮ ਜਨਤਕ ਤੌਰ ਤੇ ਨਹੀਂ ਕਰਵਾਇਆ ਜਾ ਰਿਹਾ। ਇਸ ਕਰਨ ਲੋਕਾਂ ਨੂੰ ਆਨ ਲਾਈਨ ਹੀ ਆਪਣੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!