2.9 C
United Kingdom
Sunday, April 6, 2025

More

    Video- ਇਹਨੂੰ ਕਹਿੰਦੇ ਆ ਜ਼ਿੰਦਾਦਿਲੀ

    ਜੇ ਤੁਸੀਂ ਸਰੀਰ ਪੱਖੋਂ ਪੂਰੇ ਸੂਰੇ ਹੋ ਤੇ ਫਿਰ ਵੀ ਜ਼ਿੰਦਗੀ ਨਾਲ ਸ਼ਿਕਾਇਤ ਕਰਦੇ ਹੋ ਤਾਂ ਇਹ ਮੁਲਾਕਾਤ ਜ਼ਰੂਰ ਦੇਖੋ। ਤੁਹਾਨੂੰ ਸਮਝ ਆ ਜਾਵੇਗੀ ਕਿ ਜ਼ਿੰਦਗੀ ਮੁਸ਼ਕਿਲਾਂ ਨੂੰ ਹਟਾਉਣ ਪਰ੍ਹੇ ਕਹਿਣ ਨਾਲ ਖ਼ੂਬਸੂਰਤ ਹੁੰਦੀ ਹੈ। ਪੇਸ਼ ਹੈ ਸਾਡੇ ਸਹਿਯੋਗੀ ਤੇ ਸਤਿਕਾਰਯੋਗ ਦਲਵੀਰ ਕੈਂਥ ਜੀ ਦੀ ਮੈਡਮ ਪੂਜਾ ਸ਼ਰਮਾ ਨਾਲ ਵਿਸ਼ੇਸ਼ ਮੁਲਾਕਾਤ।
    -ਮਨਦੀਪ ਖੁਰਮੀ ਹਿੰਮਤਪੁਰਾ
    ਸੰਪਾਦਕ, ਪੰਜ ਦਰਿਆ UK
    www.PunjDarya.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!