ਮੋਗਾ (ਮਿੰਟੂ ਖੁਰਮੀ)
ਕੁਦਰਤ ਦੀ ਮਹਾਨਤਾ ਨੂੰ ਸਲਾਮ ਕਹਿੰਦਾ ਤੇ ਮਨੁੱਖ ਵੱਲੋਂ ਕੁਦਰਤ ਨਾਲ ਕੀਤੇ ਖਿਲਵਾੜ ਦੀ ਅਸਲ ਤਸਵੀਰ ਪੇਸ਼ ਕਰਦਾ ਗੀਤ “ਕੁਦਰਤ” ਜਲਦੀ ਹੀ ਸ੍ਰੋਤਿਆਂ ਦੇ ਸਨਮੁੱਖ ਹੋਣ ਜਾ ਰਿਹਾ ਹੈ। ਗੀਤਕਾਰ ਸੋਨੀ ਠੁੱਲ੍ਹੇਵਾਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਉਸਾਰੂ ਕੰਮ ਕਰਨ ਲਈ ਵਚਨਬੱਧ ਹੈ। ਗਾਇਕ ਅਜੀਤ ਸਿੰਘ ਦੀ ਆਵਾਜ਼ ‘ਚ ਇਸ ਗੀਤ ਨੂੰ ਸੰਗੀਤਕਾਰ ਅਭਿਜੀਤ ਬੈਦਵਾਨ ਨੇ ਸੰਗੀਤਕ ਧੁਨਾਂ ‘ਚ ਪ੍ਰੋਇਆ ਹੈ। ਉਹਨਾਂ ਕਿਹਾ ਕਿ “ਕੁਦਰਤ” ਗੀਤ ਮਹਿਜ ਗੀਤ ਨਾ ਹੋ ਕੇ ਮਾਨਵਤਾ ਦੇ ਨਾਂ ਇੱਕ ਸੁਨੇਹਾ ਹੈ।
?? Kudrat ☀?
Singer :- #AjitSingh
Lyrics :- #SonyThulewal
Music :- #AbhijitBaidwan
Design :- #MandeepSRupal
Label :- #Mp4Music
Eh Geet Nhi Ik Suneha Hai ?
