10.2 C
United Kingdom
Saturday, April 19, 2025

More

    ਵਿਸ਼ਵ ਕੋਰੋਨਾ ਅਪਡੇਟ (3.04.2020)

    ਅਮਰੀਕਾ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ)
    ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਮਹਾਂਮਾਰੀ ਨਾਲ ਹੁਣ ਤੱਕ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 54 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 2 ਲੱਖ ਤੋਂ ਉੱਪਰ ਲੋਕ ਠੀਕ ਵੀ ਹੋਏ ਹਨ।ਸਿਰਫ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਭਾਰਤ ਵਿਚ ਮੌਤ ਦਾ ਅੰਕੜਾ 72 ਤੱਕ ਪਹੁੰਚ ਗਿਆ ਹੈ। ਇੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 2500 ਤੋਂ ਵਧੇਰੇ ਹੋ ਚੁੱਕੀ ਹੈ।
    ਅਮਰੀਕਾ ‘ਚ 24 ਘੰਟੇ ‘ਚ ਰਿਕਾਰਡ 1169 ਮੌਤਾਂ

    ਅਮਰੀਕਾ ਵਿਚ ਕਰੋਨਾਵਾਇਰਸ ਨਾਲ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 1189 ਮੌਤਾਂ ਹੋਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6095 ਹੋ ਗਈ ਹੈ, ਅਤੇ ਪੀੜਤ ਲੋਕਾਂ ਦੀ ਗਿਣਤੀ ਵਧਕੇ 245, 380 ਦੇ ਕਰੀਬ ਹੈ। ਨਿਊਯਾਰਕ ਵਿੱਚ 93,053 ਲੋਕ ਇਸ ਬਿਮਾਰੀ ਨਾਲ ਪੀੜਤ ਹਨ ‘ਤੇ 2538 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰਾਂ ਕੈਲੇਫੋਰਨੀਆਂ ਵਿੱਚ 11,207 ਲੋਕ ਕਰੋਨਾਂ ਦਾ ਪ੍ਰਕੋਪ ਝੱਲ ਰਹੇ ਹਨ ਅਤੇ 246 ਲੋਕੀ ਮੌਤ ਦੇ ਮੂੰਹ ਜਾ ਪਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਰਿਪਰੋਟ ਦੂਜੀ ਵਾਰ ਨੈਗੇਟਿਵ ਪਾਈ ਗਈ ਹੈ।

    • ਫਰਾਂਸ ‘ਚ 5000 ਮੌਤਾਂ

    ਫਰਾਂਸ ਵਿਚ 24 ਘੰਟੇ ਵਿਚ ਹਜ਼ਾਰ ਤੋਂ ਵੱਧ ਮੌਤਾਂ ਦੇ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 5387 ਹੋ ਗਈ।

    • ਪੰਜਾਬ- ਹੁਣ ਤੱਕ ਪੰਜਾਬ ‘ਚੋਂ ਕੁਲ 48 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ‘ਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ ‘ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐਸ. ਏ. ਐਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।

    ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
    ਅਮਰੀਕਾ- 245,380 ਮਾਮਲੇ, 6,095 ਮੌਤਾਂ

    ਇਟਲੀ- 115,242 ਮਾਮਲੇ, 13,915 ਮੌਤਾਂ

    ਸਪੇਨ- 117,710 ਮਾਮਲੇ, 10,935 ਮੌਤਾਂ

    ਜਰਮਨੀ- 85,063 ਮਾਮਲੇ, 1,111 ਮੌਤਾਂ

    ਚੀਨ- 81,620 ਮਾਮਲੇ, 3,322 ਮੌਤਾਂ

    ਫਰਾਂਸ- 59,105 ਮਾਮਲੇ, 5,387 ਮੌਤਾਂ

    ਈਰਾਨ- 53,183 ਮਾਮਲੇ, 3,294 ਮੌਤਾਂ

    ਬ੍ਰਿਟੇਨ- 33,718 ਮਾਮਲੇ, 2,921 ਮੌਤਾਂ

    ਸਵਿਟਜ਼ਰਲੈਂਡ- 18,827 ਮਾਮਲੇ, 536 ਮੌਤਾਂ

    ਤੁਰਕੀ- 18,135 ਮਾਮਲੇ, 356 ਮੌਤਾਂ

    ਬੈਲਜੀਅਮ- 15,348 ਮਾਮਲੇ, 1,011 ਮੌਤਾਂ

    ਨੀਦਰਲੈਂਡ- 14,697 ਮਾਮਲੇ, 1,339 ਮੌਤਾਂ

    ਕੈਨੇਡਾ- 11,283 ਮਾਮਲੇ, 173 ਮੌਤਾਂ

    ਆਸਟ੍ਰੀਆ- 11,129 ਮਮਲੇ, 158 ਮੌਤਾਂ

    ਦੱਖਣੀ ਕੋਰੀਆ- 10,162 ਮਾਮਲੇ, 174 ਮੌਤਾਂ

    ਪੁਰਤਗਾਲ- 9,304 ਮਾਮਲੇ, 209 ਮੌਤਾਂ

    ਬ੍ਰਾਜ਼ੀਲ- 8,066 ਮਾਮਲੇ, 327 ਮੌਤਾਂ

    ਇਜ਼ਰਾਈਲ- 6,857 ਮਾਮਲੇ, 36 ਮੌਤਾਂ

    ਸਵੀਡਨ- 5,568 ਮਾਮਲੇ, 308 ਮੌਤਾਂ

    ਆਸਟ੍ਰੇਲੀਆ- 5,314 ਮਾਮਲੇ, 26 ਮੌਤਾਂ

    ਨਾਰਵੇ- 5,218 ਮਾਮਲੇ, 50 ਮੌਤਾਂ

    ਰੂਸ- 3,548 ਮਾਮਲੇ, 30 ਮੌਤਾਂ

    ਚਿਲੀ- 3,404 ਮਾਮਲੇ, 18 ਮੌਤਾਂ

    ਡੈਨਮਾਰਕ-3,386 ਮਾਮਲੇ, 123 ਮੌਤਾਂ

    ਇਕਵਾਡੋਰ- 3,163 ਮਾਮਲੇ, 120 ਮੌਤਾਂ

    ਮਲੇਸ਼ੀਆ- 3,116 ਮਾਮਲੇ, 50 ਮੌਤਾਂ

    ਪੋਲੈਂਡ- 2,946 ਮਾਮਲੇ, 57 ਮੌਤਾਂ

    ਰੋਮਾਨੀਆ- 2,738 ਮਾਮਲੇ, 115 ਮੌਤਾਂ

    ਫਿਲੀਪੀਨਜ਼- 2,633 ਮਾਮਲੇ, 107 ਮੌਤਾਂ

    ਜਾਪਾਨ- 2,617 ਮਾਮਲੇ, 53 ਮੌਤਾਂ

    ਭਾਰਤ- 2,543 ਮਾਮਲੇ, 72 ਮੌਤਾਂ

    ਲਕਜ਼ਮਬਰਗ- 2,487 ਮਾਮਲੇ, 30 ਮੌਤਾਂ

    ਪਾਕਿਸਤਾਨ- 2,421 ਮਾਮਲੇ, 30 ਮੌਤਾਂ

    ਸਾਊਦੀ ਅਰਬ- 1,885 ਮਾਮਲੇ, 21 ਮੌਤਾਂ

    ਥਾਈਲੈਂਡ- 1,875 ਮਾਮਲੇ, 15 ਮੌਤਾਂ

    ਇੰਡੋਨੇਸ਼ੀਆ- 1,790 ਮਾਮਲੇ, 170 ਮੌਤਾਂ

    ਗ੍ਰੀਸ- 1,544 ਮਾਮਲੇ, 53 ਮੌਤਾਂ

    ਫਿਨਲੈਂਡ- 1,518 ਮਾਮਲੇ, 19 ਮੌਤਾਂ

    ਮੈਕਸੀਕੋ- 1,510 ਮਾਮਲੇ, 50 ਮੌਤਾਂ

    ਪਨਾਮਾ- 1,475 ਮਾਮਲੇ, 37 ਮੌਤਾਂ

    ਦੱਖਣੀ ਅਫਰੀਕਾ- 1,462 ਮਾਮਲੇ, 5 ਮੌਤਾਂ

    ਪੇਰੂ- 1,414 ਮਾਮਲੇ, 55 ਮੌਤਾਂ

    ਡੋਮਿਨਿਕ ਰੀਪਬਲਿਕ- 1,380 ਮਾਮਲੇ, 60 ਮੌਤਾਂ

    ਅਲਜੀਰੀਆ- 986 ਮਾਮਲੇ, 86 ਮੌਤਾਂ

    ਕਨੇਡਾ- 11,283 ਮਾਮਲੇ, 173 ਮੌਤਾਂ

    ਇਰਾਕ- 772 ਮਾਮਲੇ, 54 ਮੌਤਾਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!