ਬੈਲਜੀਅਮ (ਪਰਗਟ ਸਿੰਘ ਜੋਧਪੁਰੀ, ਧਰਮਿੰਦਰ ਚੱਕ ਬਖਤੂ)
ਕੋਰੋਨਾਵਾਇਰਸ ਦਾ ਕਹਿਰ ਨਿਰੰਤਰ ਜਾਰੀ ਹੈ। ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਹੋਈਆਂ 132 ਮੌਤਾਂ ਬਾਅਦ ਕਰੋਨਾਂ ਦੀ ਭੇਟ ਚੜਨ ਵਾਲਿਆਂ ਦੀ ਗਿਣਤੀ ਹੋਈ 1143, ਕਰੋਨਾਂ ਦੇ ਮਰੀਜਾਂ ਦੀ ਕੁੱਲ ਗਿਣਤੀ 16770 ਹੈ।
ਪੂਰੀ ਦੁਨੀਆਂ ਵਿੱਚ ਕਰੋਨਾਂ ਪੀੜਤਾਂ ਦੀ ਗਿਣਤੀ 1026974 ਹੈ ਮਰਨ ਵਾਲਿਆਂ ਦੀ 53411 ਅਤੇ 206234 ਤੰਦਰੁਸਤ ਵੀ ਹੋ ਚੁੱਕੇ ਹਨ।