5.3 C
United Kingdom
Friday, March 6, 2026

More

    ਔਰਤਾਂ ਲਈ ਖ਼ਤਰਨਾਕ ਹੈ ਜਿਆਦਾ ਗੁੱਸਾ

    ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਮਾਹਰਾਂ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਗੁੱਸਾ ਅਤੇ ਚਿੰਤਾ ਦਾ ਪ੍ਰਭਾਵ ਦਿਲ ‘ਤੇ ਚੰਗਾ ਨਹੀਂ ਪੈਂਦਾ |
    ਇਨ੍ਹਾਂ ਮਾਹਰਾਂ ਨੇ 200 ਔਰਤਾਂ ‘ਤੇ 10 ਸਾਲ ਤੱਕ ਇਕ ਖੋਜ ਕੀਤੀ ਅਤੇ ਪਾਇਆ ਕਿ ਜੋ ਔਰਤਾਂ ਗੁੱਸੇਖੋਰ ਸੁਭਾਅ ਅਤੇ ਚਿੰਤਾ ਤੋਂ ਗ੍ਰਸਤ ਸਨ, ਉਨ੍ਹਾਂ ਨੂੰ ਦਿਲ ਦੀਆਂ ਖੂਨ ਵਹਿਣੀਆਂ ਦੇ ਸੰਕੁਚਿਤ ਹੋ ਜਾਣ ਦੀ ਸਮੱਸਿਆ ਆਈ ਜੋ ਦਿਲ ਦੇ ਦੌਰੇ ਅਤੇ ਦਿਲ ਦੇ ਰੋਗਾਂ ਦਾ ਪ੍ਰਮੁੱਖ ਕਾਰਨ ਹੈ |
    ਜੇਕਰ ਤੁਹਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਆਪਣੇ-ਆਪ ‘ਤੇ ਕਾਬੂ ਰੱਖੋ ਅਤੇ ਕਿਸੇ ਕੰਮ ਵਿਚ ਰੁੱਝੇ ਰਹਿਣ ਦੀ ਕੋਸ਼ਿਸ਼ ਕਰੋ | ਇਸ ਨਾਲ ਤੁਸੀਂ ਅਨੇਕ ਰੋਗਾਂ ਤੋਂ ਮੁਕਤ ਰਹੋਗੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!