20.8 C
United Kingdom
Saturday, May 10, 2025

More

    ਨਿੱਕਾ ਵਿਅੰਗ- “ਗੰਦੀ ਫੋਟੋ”

    ਹਰਪਾਲ ਧੂੜਕੋਟ (ਫਿਲਮ ਕਲਾਕਾਰ)


    ਸ਼ੈਟੀ- “ਲੈ ਬਈ ਚਾਚਾ ਕਰ ਮੂੰਹ ਮਿੱਠਾ।”
    ਜੈਲਾ- “ਕਿਉਂ ਭਤੀਜ ਮੰਗਣਾ ਮੁੰਗਣਾ ਕਰਾਲਿਆ?”
    ਸ਼ੈਟੀ- “ਨਾ ਚਾਚਾ ਜੀ।”
    ਜੈਲਾ- “ਫੇਰ ਭਤੀਜ ਕਿਤੇ ਵਿਆਹ ਜਾ ਕੇ ਆਇਐਂ?”
    ਸ਼ੈਟੀ- “ਓਏ ਨਹੀ ਚਾਚਾ।”
    ਜੈਲਾ- “ਫਿਰ ਭਤੀਜ ਆਹ ਲੱਡੂ ਕਾਹਦੇ?”
    ਸ਼ੈਟੀ- “ਕੰਨ ਕਰ ਚਾਚਾ, ਅੱਜ ਸਾਡੇ ਅਖਬਾਰ ‘ਚ ਗੰਦੀ ਫੋਟੋ ਨੀ ਲੱਗੀ।” ???

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!