ਰੁੱਖਾ ਵਿਚ ਤੂੰ ਐਂ
ਹਵਾਵਾਂ ਵਿਚ ਤੂੰ ਐਂ
ਮੰਜ਼ਿਲ ਵਿਚ ਤੂੰ ਐ
ਰਾਹਾਂ ਵਿਚ ਤੂੰ ਐਂ
ਧੜਕਣ ਵਿੱਚ ਤੂੰ ਐਂ
ਸਾਹਾਂ ਵਿੱਚ ਤੂੰ ਐਂ
ਮਾਰੂਥਲਾਂ ਵਿਚ ਤੂੰ ਐਂ
ਪਹਾੜਾਂ ਵਿੱਚ ਤੂੰ ਐਂ
ਜੰਗਲਾਂ ਵਿਚ ਤੂੰ ਐਂ
ਉਜਾੜਾ ਵਿਚ ਤੂੰ ਐਂ
ਜਿੱਤਾ ਵਿਚ ਤੂੰ ਐਂ
ਹਾਰਾਂ ਵਿਚ ਤੂੰ ਐਂ
ਨਫ਼ਰਤ ਵਿਚ ਤੂੰ ਐਂ
ਪਿਆਰਾ ਵਿਚ ਤੂੰ ਐਂ
ਸੁਖ ਵਿਚ ਤੂੰ ਐਂ
ਦੁੱਖ ਵਿਚ ਤੂੰ ਐਂ
ਰੱਜ ਵਿਚ ਤੂੰ ਐਂ
ਭੁੱਖ ਵਿਚ ਤੂੰ ਐਂ
ਲੱਭਦਾ ਫਿਰਦਾ ਸੀ ਸੁੱਖ
ਤੈਨੂੰ ਮੰਦਰ ਮਸੀਤੀਂ
ਹੁਣ ਲੱਗਿਆ ਪਤਾ
ਵਸਿਆ ਕਣ ਕਣ ਵਿੱਚ ਤੂੰ ਐਂ
✒ਸੁੱਖ ਚੌਰਵਾਲਾ✒
ਪਿੰਡ ਚੌਰਵਾਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ
ਮੋਬਾਇਲ ੮੮੭੨੯੦੭੦੩੦