2.1 C
United Kingdom
Saturday, March 7, 2026

More

    ਪਰਵਾਸੀ ਪੰਜਾਬੀ ਵੀਰਾਂ ਵੱਲੋਂ ਗੀਤਕਾਰ ਗੁਰਨਾਮ ਗਾਮਾ ਦੇ ਪਰਿਵਾਰ ਦੀ ਮੱਦਦ

    4 ਲੱਖ ਰੁਪਏ ਦੀ ਕੀਤੀ ਆਰਥਿਕ ਮਦਦ

    ਪੰਜ ਦਰਿਆ ਬਿਊਰੋ
    ਸਾਡੇ ਕੋਲੋਂ ਸਦਾ ਵਾਸਤੇ ਵਿਛੋੜਾ ਦੇ ਗਏ ਮੋਗਾ ਜ਼ਿਲ੍ਹਾ ਦੇ ਪਿੰਡ ਧੂੜਕੋਟ ਦੇ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ ਕਰਨ ਵਾਸਤੇ ਆਖ਼ਿਰ ਸਾਡੇ ਪਰਵਾਸੀ ਵੀਰ ਮੱਦਦ ਵਾਸਤੇ ਅੱਗੇ ਆਏ ਹਨ। ਜਿਨ੍ਹਾਂ ਵਿੱਚ ਬਾਈ ਜਰਨੈਲ ਸਿੰਘ ਜੈਲਾ ਧੂੜਕੋਟ usa, ਟੋਨੀ ਮੀਨੀਆਂ, ਕਾਲਾ usa, ਅਬੀ ਧਾਲੀਵਾਲ ਕੈਨੇਡਾ, ਜੈਲੋ ਸਮਰਾ ਕੈਨੇਡਾ, ਗੁਰਚਰਨ ਧਾਲੀਵਾਲ ਕਨੇਡਾ, ਸੁੱਖਾ ਬਾਸੀ, ਹਰਜੀਤ ਮੰਡੇਰ, ਕੁਲਪ੍ਰੀਤ ਲੋਪੋ, ਚੈਨਾ ਲੋਪੋ, ਸਾਧੂ ਸਿੰਘ, ਬਲਦੇਵ ਸਿੰਘ, ਪੱਤਰਕਾਰ ਨੀਟਾ ਮਾਛੀਕੇ, ਬਹਾਦਰ ਸਿੱਧੂ, ਸੁੱਖੀ ਕਨੇਡਾ, ਅਮਰ ਕਨੇਡਾ, ਰਾਜੂ ਕਨੇਡਾ, ਕੁਲਦੀਪ ਬਰਾੜ, ਅਵਤਾਰ ਢਿੱਲੋਂ, ਅਮਰ ਧਾਮੀ, ਹਰਵਿੰਦਰ ਢਿੱਲੋਂ, ਮਨਦੀਪ ਜਗਰਾਓਂ kj carriar, ਰਾਜਪਾਲ ਸੰਧੂ,ਇੰਦਰਜੀਤ ਸਿੰਘ, ਹਰਜੀਤ ਸਿੰਘ, ਰਣਜੀਤ ਸਿੱਧੂ, ਕਰਮਜੀਤ ਹੀਰਾ, ਗੁਰਜੰਟ ਨੰਗਲ, ਰਾਜ ਇੰਦਰ ਕੈਂਥ, ਕੁਲਦੀਪ ਮੰਡ, ਭਿੰਦਾ ਸਿੱਧੂ, ਜਗਦੀਸ਼ ਸਿੰਘ, ਗੁਰਜੀਬ ਨੰਨੜ, ਹਰਜਿੰਦਰ ਗਿੱਲ, ਪਿਰਤਪਾਲ ਮਾਨ, ਪਰਮਿੰਦਰ ਸਿੰਘ, ਰਵਿੰਦਰ ਸਿੰਘ, ਨਰਿੰਦਰ ਸਿੰਘ ਗਿੱਲ, ਮਨਜੀਤ ਪੰਨੂ, ਸੁਰਜੀਤ ਗਰੇਵਾਲ ਆਦਿ ਪਰਵਾਸੀ ਵੀਰਾਂ ਨੇ 4 ਲੱਖ ਦੀ ਮੱਦਦ ਕੀਤੀ ਹੈ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!