ਪੰਜ ਦਰਿਆ ਬਿਊਰੋ
ਅਮਰੀਕਾ ਦੀ ਵੱਕਾਰੀ ਨਿਊਜ਼ ਵੈੱਬਸਾਈਟ ਤੇ ਰੇਡੀਓ “ਪੰਜਾਬੀ ਮੀਡੀਆ ਯੂ.ਐੱਸ.ਏ.” ਵੱਲੋਂ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ “ਯੂਟਿਊਬ” ਦੇ ਮਾਧਿਅਮ ਰਾਹੀਂ ਕਰਵਾਏ ਜਾ ਰਹੇ ਹਨ। ਤੁਸੀਂ ਦੁਨੀਆਂ ਦੇ ਜਿਹੜੇ ਵੀ ਕੋਨੇ ‘ਚ ਹੋ, ਸੋਹਣੀ ਦਸਤਾਰ ਸਜਾਉਂਦੇ ਹੋ ਤਾਂ ਇਸ ਪੋਸਟਰ ਨੂੰ ਪੜ੍ਹ ਕੇ ਜਾਣਕਾਰੀ ਨੋਟ ਕਰੋ ਤੇ ਜਿੱਤੋ ਆਕਰਸ਼ਕ ਇਨਾਮ।
