7.5 C
United Kingdom
Sunday, March 8, 2026

More

    ਅਮਰੀਕਾ ਤੋ ਗਏ ਨੌਜਵਾਨ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਦਿਹਾਂਤ

    ਮਿਰਤਕ ਟੋਰਾਟੋ ਤੋ ਰੇਡੀਓ ਹੋਸਟ ਚਮਕੌਰ ਫੂਲੇਵਾਲੀਆ ਦਾ ਚਚੇਰਾ ਭਰਾ ਸੀ ।
    ਟੋਰਾਟੋ – ( ਬਲਜਿੰਦਰ ਸੇਖਾ )

    ਅਮਰੀਕਾ ਦੇ ਸ਼ਹਿਰ ਸ਼ਿਆਟਲ ਤੋ ਪੰਜਾਬ ਗਏ ਨੌਜਵਾਨ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਅਚਾਨਕ ਦਿਹਾਂਤ ਹੋ ਗਿਆ ਹੈ ।ਉਹਨਾ ਦੇ ਕਜਨ ਗੁਰਤੇਜ ਸੇਖਾ ਅਨੁਸਾਰ ਕਿ ਰਾਜਵਿੰਦਰ ਕੰਬੋ ਦਾ ਜੱਦੀ ਪਿੰਡ ਫੂਲੇਵਾਲਾ ( ਮੇਗਾ ) ਸੀ । ਜੋ ਅਮਰੀਕਾ ਤੋ ਪੰਜਾਬ ਪਰੀਵਾਰ ਨੂੰ ਮਿਲਣ ਆਇਆ ਸੀ ,ਪਰ ਕਰਫਿਊ ਕਾਰਨ ਪੰਜਾਬ ਫਸ ਗਿਆ ,ਬੀਤੇ ਦਿਨ ਲੀਵਰ ਦੇ ਦਰਦ ਕਾਰਨ ਸੰਦੀਵੀ ਵਿਛੋੜਾ ਦੇ ਗਿਆ ।ਮਿਰਤਕ ਆਪਣੇ ਪਿੱਛੇ ਚਾਰ ਤੇ ਛੇ ਸਾਲ ਦੇ ਨੰਨੇ ਮੁੰਨੇ ਬੱਚੇ ਛੱਡ ਗਿਆ ਹੈ ।ਉਹਨਾ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅੰਤਿਮ ਅਰਦਾਸ 26 ਮਈ ਦਿਨ ਮੰਗਲਵਾਰ 3ਸੋਢੀ ਨਗਰ ਮੋਗਾ ਵਿਖੇ ਪਵੇਗਾ ।ਉਹਨਾ ਦੇ ਪਿਤਾ ਸਰਵਨ ਸਿੰਘ ਕੰਬੋ ਤੇ ਮਨਵਿੰਦਰ ਸਿੱਘ ਵੈਨਕੂਵਰ ਨਾਲ 6043452493 ਤੇ ਸੰਪਰਕ ਕੀਤਾ ਜਾ ਸਕਦਾ ਹੈ ।ਭਾਰਤ ਵਿੱਚ ਪਰੀਵਾਰ ਨਾਲ 9814919620 ਤੇ ਸੰਪਰਕ ਕੀਤਾ ਜਾ ਸਕਦਾ ਹੈ ।ਚਮਕੌਰ ਸਿੰਘ ਰੇਡੀਓ ਹੋਸਟ ਨਾਲ (416) 662-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!