7.5 C
United Kingdom
Sunday, March 8, 2026

More

    ਹੁਣ ਕੋਰੋਨਾ ਦੇ ਨਾਂ ‘ਤੇ ਇਉਂ ਲੁੱਟੇ ਜਾਣਗੇ ਪੰਜਾਬੀ!!!!

    ਕਮਿਸ਼ਨ ਦੀ ਖੇਡ

    ਬਠਿੰਡਾ (ਗੁਰਪ੍ਰੇਮ ਲਹਿਰੀ)
    ਵਿਦੇਸ਼ ਚ ਫਸੇ ਪੰਜਾਬੀ ਐਨਆਰਆਈ ਜਾਂ ਉਹਨਾਂ ਨੂੰ ਮਿਲਣ ਗਏ ਉਹਨਾਂ ਦੇ ਘਰ ਦਿਆਂ ਨੂੰ ਪੰਜਾਬ ਆਉਣ ਤੇ ਇਕਾਂਤਵਾਸ ਕੀਤਾ ਜਾਣਾ ਹੈ। ਉਹਨਾਂ ਲਈ ਬਠਿੰਡਾ ਪ੍ਰਸ਼ਾਸਨ ਨੇ ਆਮ ਰੇਟਾਂ ਨਾਲੋਂ ਮਹਿੰਗੇ ਰੇਟ ਤੇ ਕਮਰੇ ਬੁੱਕ ਕੀਤੇ ਨੇ। ਦੈਨਿਕ ਜਾਗਰਣ ਨੇ ਜਦੋਂ ਪੜਤਾਲ ਕੀਤੀ ਤਾਂ ਆਮ ਰੇਟ ਐਵਰੇਜ 600 ਰੁਪਏ ਪ੍ਰਤੀ ਕਮਰਾ ਸਸਤੇ ਦੀ ਕੁਟੇਸ਼ਨ ਮਿਲੀ। ਬਠਿੰਡਾ ਚ ਜੇਕਰ 500 ਐਨਆਰਆਈ ਆਉਂਦੇ ਹਨ ਤਾਂ ਪ੍ਰਤੀ ਵਿਅਕਤੀ 600 ਵੱਧ ਦੇ ਹਿਸਾਬ ਨਾਲ 21 ਦਿਨਾਂ ਚ 63 ਲੱਖ ਰੁਪਏ ਵੱਧ ਵਸੂਲੇ ਜਾਣੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!