ਬਿਨ ਤੇਰੇ ਮੈਥੋਂ ਜੀਅ ਨਈਂ ਹੋਣਾਂ,
ਪੁੱਛ ਕੇ ਵੇਖ ਕੀ ਕੀ ਨਈਂ ਹੋਣਾਂ।
ਜ਼ਖਮਾਂ ਦਾ ਤੇ ਪੀੜਾਂ ਦਾ ਕਦੇ ਵੀ,
ਨਾਸ ਮੇਰੇ ਤੋਂ ਬੀ ਨਈਂ ਹੋਣਾਂ ।
ਤੂੰ ਜੋ ਮੈਨੂੰ ਕੌੜਾ ਘੁੱਟ ਦੇ ਗਇਓਂ,
ਓ ਵੀ ਮੇਰੇ ਤੋਂ ਪੀ ਨਈਂ ਹੋਣਾਂ।
ਦੁੱਖਭੰਜਨਾਂ,
ਜ਼ਖਮ ਵੀ ਓ ਜੋ ਤੂੰ ਦੇ ਜਾਣੇਂ ਨੇਂ,
ਪੀੜ ਤਾਂ ਉਹਨਾਂ ਦੀ ਮਿਲੂ ਸਹਿਣ ਨੂੰ,
ਉਹਨਾਂ ਨੂੰ ਕਦੇ ਮੈਥੋਂ ਸੀ ਨਈਂ ਹੋਣਾਂ ।
ਦੁੱਖਭੰਜਨ ਰੰਧਾਵਾ
0351920036369
0919855894418