11.3 C
United Kingdom
Tuesday, May 13, 2025

More

    ਜ਼ਮੀਰ

    ਪ੍ਸ਼ੋਤਮ ਪੱਤੋ
    ਕਿਸੇ ਵੀ ਵਿਸ਼ੇ ‘ਤੇ
    ਤੁਹਾਡੇ ਨਾਲ ਬਹਿਸਣ ਦਾ
    ਨਹੀਂ ਹੈ ਕੋਈ ਫ਼ਾਇਦਾ ?
    ਕਿਉਂਕਿ ਤੁਸੀਂ
    ਉਨਾਂ ਤੋਂ ਕੁਟ ਖਾ ਕੇ
    ਬੋਲਣੀ ਹੈ ਉਨਾਂ ਦੀ ਬੋਲੀ ।
    ਤੁਹਾਡੀ ਜ਼ਮੀਰ ਤਾਂ
    ਮਾਰ ਦਿੱਤੀ ਹੈ ਨਸ਼ਿਆ ਨੇ,
    ਵਿਕੀਆਂ ਵੋਟਾਂ ਨੇ
    ਤੇ ਨੀਲੇ ਨੋਟਾਂ ਨੇ ।
    ਮੰਨੀ ਚੱਲੋ ਉਹਦੇ ਭਾਣੇ ਨੂੰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!