7.9 C
United Kingdom
Saturday, March 7, 2026

More

    Video- ਫ਼ਤਿਹ ਸ਼ੇਰਗਿੱਲ ਦਾ “ਸੁੱਚੇ ਪਾਣੀ” ਸੁਣਨਯੋਗ ਗੀਤ

    ਫਤਹਿ ਸ਼ੇਰਗਿੱਲ ਬਹੁਤ ਸੋਹਣਾ ਲਿਖਾਰੀ ਅਤੇ ਬਹੁਤ ਚੰਗਾ ਗਾਇਕ ਵੀ ਹੈ। ਫਤਹਿਗੜ ਛੰਨਾਂ ਪਿੰਡ ਦਾ ਫਤਿਹ ਆਪਣੇ ਸਰੋਤਿਆਂ ਵਾਸਤੇ ” ਸੁੱਚੇ ਪਾਣੀ” ਗੀਤ ਲੈ ਕੇ ਹਾਜ਼ਰ ਹੋਇਆ ਹੈ। ਅਦਾਰਾ “ਪੰਜ ਦਰਿਆ” ਚੰਗੀ ਲੇਖਣੀ, ਚੰਗੀ ਗਾਇਕੀ ਨੂੰ ਸਲਾਮ ਕਰਦਾ ਹੋਇਆ ਗੀਤ ਦੇ ਸੁਪਰ ਹਿੱਟ ਹੋਣ ਦੀ ਕਾਮਨਾ ਕਰਦਾ ਹੈ।
    ਮਿੰਟੂ ਖੁਰਮੀ ਹਿੰਮਤਪੁਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!