ਪੱਤਰਕਾਰ ਕਰਮ ਸੰਧੂ
ਆਪਣੇ ਖੂਬਸੂਰਤ ਗੀਤਾਂ ਨਾਲ ਸੰਗੀਤ ਜਗਤ ਵਿੱਚ ਇੱਕ ਵੱਖਰਾ ਨਾਮ ਬਣਾਉਣ ਵਾਲਾ ਸ਼ਹਿਲ ਛਬੀਲਾ ਗੱਭਰੂ ਗਾਇਕ ਗੁਰਦਾਸ ਸਿੱਧੂ ਜਿਸ ਨੇ ਅੱਜ ਤੱਕ ਜੋ ਵੀ ਗਾਇਆ ਪੰਜਾਬੀ ਸਰੋਤਿਆਂ ਨੇ ਬੇਹੱਦ ਪਿਆਰ ਬਖ਼ਸ਼ਿਆ ਹੁਣ ਫੇਰ ਗਾਇਕ ਗੁਰਦਾਸ ਸਿੱਧੂ ਤੇ ਅਨੀਤਾ ਸਮਾਣਾ ਆਪਣਾ ਬਿਲਕੁਲ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ ਜਿਸ ਦਾ ਮਿਊਜਿਕ ਪ੍ਰਸਿੱਧ ਮਿਊਜਿਕ ਡਾਇਰੈਕਟਰ ਡੀ.ਜੇ ਨਰਿੰਦਰ ਨੇ ਬੜੇ ਖ਼ੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਹੈ ਇਸ ਗੀਤ ਨੂੰ ਗੀਤਕਾਰ ਪ੍ਰੀਤ ਹੈਪੀ ਨੇ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ ਗੁਰਦਾਸ ਸਿੱਧੂ ਦੇ ਇਸ ਨਵੇਂ ਗੀਤ “ਪਾ ਵਤਨਾਂ ਵੱਲ ਫੇਰਾ” ਨੂੰ 26 ਮਈ ਨੂੰ ਜਸ਼ ਰਿਕਾਰਡਸ਼ ਕੰਪਨੀ ਅਤੇ ਯਸ਼ ਧਿਮਾਨ ਦੀ ਰਹਿਨਮਾਈ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਵੱਖ-ਵੱਖ ਟੀ.ਵੀ ਚੈਨਲਾਂ ਤੇ ਦੇਖ ਸਕਣਗੇ।
ਪੱਤਰਕਾਰ ਕਰਮ ਸੰਧੂ 85283.00061