ਪਰਥ ( ਸਤਿੰਦਰ ਸਿੰਘ ਸਿੱਧੂ )

ਕੋਰੋਨਾ ਵਾਇਰਸ ਦੇ ਚੱਲਦੇ ਸਰਕਾਰੀ ਹੁਕਮਾਂ ਤੋਂ ਬਾਅਦ ਮਾਰਚ ਵਿੱਚ ਹੋਮਬੇਸ ਆਪਣੇ ਸਟੋਰ ਬੰਦ ਕਰ ਕੇ ਸਿਰਫ ਔਨਲਾਈਨ ਸੇਵਾ ਦੇ ਰਹੇ ਸਨ।
ਪਿਛਲੇ ਹਫਤੇ 20 ਸਟੋਰ ਟਰਾਇਲ ਵਜੋਂ ਖੋਲ੍ਹੇ ਗਏ ਸਨ ਅਤੇ ਬਾਅਦ ਵਿੱਚ ਬੁਧਵਾਰ ਨੂੰ ਹੋਰ 50 ਸਟੋਰ ਖੋਲ੍ਹੇ ਗਏ ਪਰ ਹੁਣ ਕਲ ਤੋਂ ਬ੍ਰਿਟੇਨ ਭਰ ਦੇ ਸਾਰੇ 164 ਸਟੋਰ ਸਮਾਜਿਕ ਦੂਰੀ ਦਾ ਇਸਤੇਮਾਲ ਕਰਦੇ ਹੋਏ ਖੋਲ ਦਿਤੇ ਜਾਣਗੇ।