3.4 C
United Kingdom
Sunday, March 8, 2026

More

    ਬਰਤਾਨੀਆ ‘ਚ ਮੌਤਾਂ ਦੀ ਗਿਣਤੀ ਹੋਈ 22370

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਯੂਕੇ ਭਰ ਦੇ ਹਸਪਤਾਲਾਂ ਵਿੱਚ ਕਰੋਨਾਵਾਇਰਸ ਤੋਂ ਪੀੜਤ 601 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22,370 ਹੋ ਗਈ ਹੈ। ਇੰਗਲੈਂਡ ਦੇ ਹਸਪਤਾਲਾਂ ਵਿਚ 445, ਸਕਾਟਲੈਂਡ ਵਿੱਚ 83 ਜਦੋਂ ਕਿ ਵੇਲਜ਼ ਵਿੱਚ 73 ਮੌਤਾਂ ਦਰਜ ਹੋਈਆਂ ਹਨ । ਉੱਤਰੀ ਆਇਰਲੈਂਡ ਨੇ ਹਾਲੇ ਆਪਣੇ ਅੰਕੜੇ ਜਾਰੀ ਨਹੀਂ ਕੀਤੇ ਹਨ।

    ਹੁਣ ਤੱਕ ਹੋਈਆਂ ਮੌਤਾਂ

    ਇੰਗਲੈਂਡ (19,740),

    ਸਕਾਟਲੈਂਡ (1,415)

    ਵੇਲਜ਼ (886)

    ਉੱਤਰੀ ਆਇਰਲੈਂਡ (ਕੱਲ੍ਹ ਦੇ ਦਿਨ 329)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!