10.2 C
United Kingdom
Thursday, May 9, 2024

More

    50000 ਮਹਿਮਾਨਾਂ ਨੇ “ਪੰਜ ਦਰਿਆ” ਦੇ ਵਿਹੜੇ ਪੈਰ ਪਾਏ??

    “ਪੰਜ ਦਰਿਆ” ਨੂੰ ਮਣਾਂ ਮੂੰਹੀਂ ਪਿਆਰ ਦੇਣ ਲਈ ਆਪ ਸਭ ਪਾਠਕਾਂ ਦੇ ਰਿਣੀ ਰਹਾਂਗੇ।

    “ਪੰਜ ਦਰਿਆ” ਦੀ ਸਮੁੱਚੀ ਟੀਮ ਨੂੰ ਸਲਾਮ, ਜਿਸਦੀ ਮਿਹਨਤ ਨਾਲ ਕਦਮ ਦਰ ਕਦਮ ਅੱਗੇ ਵਧ ਰਹੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਡਾ ਸਾਥ, ਸ਼ਾਬਾਸ਼, ਮੱਤਾਂ, ਸਲਾਹਾਂ ਪਹਿਲਾਂ ਵਾਂਗ ਹੀ ਅਪਣੱਤ ਨਾਲ ਮਿਲਦੀਆਂ ਰਹਿਣਗੀਆਂ।

    ਧੰਨਵਾਦ ਜੀ ਪਿਆਰਿਓ।

    -ਪੰਜ ਦਰਿਆ ਟੀਮ

    PUNJ DARYA

    Leave a Reply

    Latest Posts

    error: Content is protected !!