ਗਲਾਸਗੋ (ਅਮਰ ਮੀਨੀਆਂ)
ਪਿਛਲੇ ਚੌਵੀ ਘੰਟਿਆਂ ਵਿੱਚ ਯੂ ਕੇ ਵਿੱਚ 638 ਮੌਤਾਂ ਦੀ ਖਬਰ ਹੈ।ਇਸਦੇ ਨਾਲ ਹੀ ਮੌਤਾਂ ਦੀ ਕੁੱਲ ਗਿਣਤੀ 18738 ਹੋ ਗਈ ਹੈ। ਯੂਕੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਅਠੱਤੀ ਹਜ਼ਾਰ ਤੋਂ ਉੱਪਰ ਹੋ ਗਈ ਹੈ।
ਇੰਗਲੈਂਡ ਵਿੱਚ ਅੱਜ ਹੋਈਆਂ ਮੌਤਾਂ ਦੀ ਗਿਣਤੀ- 514
ਸਕਾਟਲੈਂਡ ਵਿੱਚ ਅੱਜ ਹੋਈਆਂ ਮੌਤਾਂ ਦੀ ਗਿਣਤੀ- 58
ਵੇਲਜ਼ ਵਿੱਚ ਅੱਜ ਹੋਈਆਂ ਮੌਤਾਂ ਦੀ ਗਿਣਤੀ- 17