6.9 C
United Kingdom
Sunday, April 20, 2025

More

    AGM ਅਵਤਾਰ ਸਿੰਘ ਮੋਗਾ ਨੂੰ ਸਦਮਾ, ਪਿਤਾ ਸ੍ਰ.ਨਗਿੰਦਰ ਸਿੰਘ ਦਾ ਦਿਹਾਂਤ

    ਮੋਗਾ (ਪੰਜ ਦਰਿਆ ਬਿਊਰੋ)

    ਮੋਗਾ ਸ਼ਹਿਰ ਵਿੱਚ AGM bank of India Amritsar ਅਵਤਾਰ ਸਿੰਘ ਅੱਜ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉੁਹਨਾ ਦੇ ਸਤਿਕਾਰਯੋਗ ਪਿਤਾ ਸ੍ਰ.ਨਗਿੰਦਰ ਸਿੰਘ ਦਾ ਮੋਗਾ ਵਿੱਚ 94 ਸਾਲ ਦੀ ਉਮਰ ਵਿੱਚ ਅਚਾਨਕ ਦਿਹਾਂਤ ਹੋ ਗਿਆ ਹੈ। ਸਰਦਾਰ ਨਗਿੰਦਰ ਸਿੰਘ ਧਾਰਮਿਕ ਸ਼ਖ਼ਸੀਅਤ ਸਨ ।ਉਹਨਾ ਪੰਜਾਬ ਪੁਲਿਸ ਵਿੱਚ ਸੇਵਾ ਕੀਤੀ ।ਬਾਬਾ ਕਸ਼ਮੀਰਾ ਸਿੰਘ ਜਲੰਧਰ ਵਾਲਿਆ ਦੇ ਸੰਗੀ ਰਹੇ । ਉਹ ਆਪਣੇ ਪਿੱਛੇ ਸਪੁਤਨੀ ਬੀਬੀ ਰਜਿੰਦਰ ਕੌਰ ,ਬੇਟਾ ਅਵਤਾਰ ਸਿੰਘ ,ਬੇਟੀਆਂ ਗੁਰਮੀਤ ਕੌਰ ,ਹਰਦੀਪ ਕੌਰ ,ਨਿਰਮਲ ਕੌਰ ਤੇ ਹੱਸਦਾ ਵੱਸਦਾ ਪਰੀਵਾਰ ਛੱਡ ਗਏ ਹਨ ।ਉਹਨਾ ਨਮਿੱਤ ਰੱਖੇ ਗਏ ਅੰਤਿਮ ਅਰਦਾਸ ਤੇ ਭੋਗ 26 ਅਪਰੈਲ ਦੁਪਿਹਰ 12 ਵਜੇ ਉਹਨਾ ਦੇ ਨਿਵਾਸ ਅਸ਼ਥਾਨ ਸਰਦਾਰ ਨਗਰ ਡਾਕਟਰ ਰਜਿੰਦਰ ਵਿਝਾਨ ਦੇ ਹਸਪਤਾਲ ਦੇ ਨਾਲ ਅਕਾਲਸਰ ਰੋਡ ਮੋਗਾ ਵਿਖੇ ਹੋਣਗੇ ।

    ਸਵ. ਨਗਿੰਦਰ ਸਿੰਘ ਜੀ

    ਉਹਨਾ ਦੇ ਦਿਹਾਂਤ ਤੇ ਦਵਿੰਦਰਪਾਲ ਸਿੰਘ ਰਿੰਪੀ ,ਗਗਨਦੀਪ ਸਿੰਘ ,ਮਨਜੀਤ ਸਿੰਘ ਹਠੂਰ ,ਡਾ.ਇਕਬਾਲ ਸਿੰਘ ,ਡਾ. ਗੁਰਚਰਨ ਸਿੰਘ ,ਰਜਿੰਦਰ ਲਾਡੀ ,ਨਛੱਤਰ ਸੇਖਾ ,ਗੁਰਤੇਜ ਸੇਖਾ ,ਵਰਿੰਦਰ ਸੇਖਾ ,ਬਲਜੀਤ ਸੇਖਾ ,ਡਾ.ਹਰਨੇਕ ਸਿੰਘ ਸੁਖਾਨੰਦ ,ਜਗਜੀਤ ਸਿੰਘ ਲੁਹਾਰਾ ,ਗਾਗੀ ,ਨਵਨੀਤ ਸੇਖਾ ,ਹਰਿੰਦਰ ਕਨੇਡਾ ਕਨੇਡਾ ਤੋ ਅਮਰਜੀਤ ਸਿੰਘ ਸਰਾ ਜਰਨੈਲ ਸਿੰਘ ਸੇਖਾ ,ਹਰਪ੍ਰੀਤ ਸੇਖਾ ,ਬਲਜਿੰਦਰ ਸੇਖਾ ,ਅਜਮੇਰ ਸਿੰਘ ਸਾਬਕਾ ਏ ਡੀ ਸੀ ,ਮੋਹਨ ਸਿੰਘ ਗਿੱਲ ,,ਜਰਨੈਲ ਸਿੰਘ ਆਰਟਿਸਟ ,ਅਮਰਜੀਤ ਫਰਮਾਹ ,ਮਨਜੀਤ ਫਰਮਾਹ ,ਹਰਵਿੰਦਰ ਦੇਦ ਨੇ ਪਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
    ਜ਼ਰੂਰੀ ਨੋਟ – ਪਰੀਵਾਰ ਵੱਲੋਂ ਬੇਨਤੀ ਹੈ ਕਿ ਕਰਫਿਊ ਵਿੱਚ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ।ਸਿਰਫ ਫ਼ੋਨ ਤੇ ਹੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਵੇ
    ਬੇਟਾ -ਅਵਤਾਰ ਸਿੰਘ +91 6207 843 529

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!