
ਹਮਬਰਗ (ਅਮਰਜੀਤ ਸਿੰਘ ਸਿੱਧੂ) ਕਾਂਗਰਸ ਪਾਰਟੀ ਦੇ ਚੇਅਰਮੈਨ ਸ੍ਰੀ ਸੈਮ ਪਟਰੌਡਾ ਵੱਲੋਂ ਯੌਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਸਵਿਟਜਰਲੈਂਡ ਦੀ ਸਲਾਹ ਦੇ ਨਾਲ ਯੌਰਪ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਵੱਲੋਂ ਪੰਜਾਬ ਵਿੱਚ 2022 ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਵਿਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਦੇ ਲਈ ਤੇ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਲਈ ਯੌਰਪ ਯੂਨਿਟ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਕੋਰ ਕਮੇਟੀ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ । ਇਸ ਕਮੇਟੀ ਦੀ ਚੋਣ ਹਰ ਦੋ ਸਾਲ ਬਾਅਦ ਕੀਤੀ ਜਾਇਆ ਕਰੇਗੀ। ਨਵੀਂ ਚੁਣੀ ਗਈ ਟੀਮ ਵਿਚ
ਸਰਪ੍ਰਸਤ
ਸ੍ਰੀ ਗੁਰਮੇਲ ਸਿੰਘ ਗਿੱਲ – ਨਾਰਵੇ
ਸ੍ਰੀ ਸੁਰਿੰਦਰ ਸਿੰਘ ਰਾਣਾ – ਹੌਲੈਂਡ
ਸ੍ਰੀ ਦਵਿੰਦਰ ਸਿੰਘ ਸੈਣੀ – ਫਿਨਲੈਂਡ
ਪ੍ਰਧਾਨ ਸ੍ਰੀ ਪਰਮੋਦ ਕੁਮਾਰ – ਜਰਮਨੀ
ਸੀਨੀਅਰ ਮੀਤ ਪ੍ਰਧਾਨ ਸ੍ਰੀ ਸਿਰੋਸ਼ ਜਾਰਜ – ਆਸਟਰੀਆ। ਸ੍: ਕਰਮਜੀਤ ਸਿੰਘ ਢਿੱਲੋਂ ਇਟਲੀ। ਉਪ-ਪ੍ਰਧਾਨ ਸ: ਹਰਦੀਪ ਸਿੰਘ- ਜਰਮਨੀ, ਸ: ਸੁਖਚੈਨ ਸਿੰਘ- ਇਟਲੀ। ਜਨਰਲ ਸੱਕਤਰ ਸ੍ਰੀ ਰੇਹਾਨ ਖਾਨ ਆਸਟਰੀਆ, ਸ੍ਰੀਮਤੀ ਸਮਿਥਾ ਵੈਆਲਿਲ – ਚੈਨਲ ਆਈਸਲੈਂਡ,
ਸ: ਬਲਵਿੰਦਰ ਸਿੰਘ ਗੁਰਦਾਸਪੁਰੀਆ- ਜਰਮਨੀ
ਸ੍ਰੀ ਸੁਖਜਿੰਦਰ ਸਿੰਘ ਗਰੇਵਾਲ- ਜਰਮਨੀ
ਸ੍ਰੀ ਮਨਬੀਰ ਸਿੰਘ ਵੜੈਚ- ਜਰਮਨੀ
ਸ੍ਰੀ ਹਰਨੀਤ ਸਿੰਘ ਗਰੇਵਾਲ- ਹੌਲੈਂਡ
ਸੱਕਤਰ
ਸ੍ਰੀ ਤੇਜਿੰਦਰ ਸਿੰਘ- ਇਟਲੀ
ਸ੍ਰੀ ਗੁਰਦਿਆਲ ਸਿੰਘ- ਇਟਲੀ
ਸ੍ਰੀ ਅੁਸਫ ਖਾਨ- ਆਸਟਰੀਆ
ਸ਼੍ਰੀਮਤੀ ਨਜਮਾ ਨਾਜ਼- ਜਰਮਨੀ
ਸ੍ਰੀ ਭੁਪਿੰਦਰ ਸਿੰਘ ਲਾਲੀ- ਜਰਮਨੀ
ਸ੍ਰੀ ਰਾਜੀਵ ਕੁਮਾਰ ਬੇਰੀ -ਜਰਮਨੀ
ਸ਼੍ਰੀਮਾਨ ਟੌਮੀ ਥੌਂਡਮਕੁਜੈ- ਸਵਿਟਜ਼ਰਲੈਂਡ
ਸ੍ਰੀ ਪਰਮਜੀਤ ਸਿੰਘ ਢਿੱਲੋਂ – ਜਰਮਨੀ
ਸੋਸ਼ਲ ਮੀਡੀਆ ਵਿਭਾਗ
ਸ੍ਰੀ ਗੁਰਪ੍ਰੀਤ ਸਿੰਘ- ਜਰਮਨੀ – ਮੁੱਖ ਕੋਆਰਡੀਨੇਟਰ, ਸ੍ਰੀ ਜੋਸਫ ਸੰਨੀ- ਜਰਮਨੀ-ਕੋਆਰਡੀਨੇਟਰ ਸਲਾਹਕਾਰ
ਸ੍ਰੀ ਸੁਖਦੇਵ ਸਿੰਘ- ਇਟਲੀ
ਸ੍ਰੀ ਬਲਵਿੰਦਰ ਸਿੰਘ ਗੁਰਦਾਸਪੁਰੀਆ
ਸ੍ਰੀ ਬਰਿੰਦਰ ਸਿੰਘ ਥੈਰਾ ਜਰਮਨੀ
ਵਿੱਤ ਸਕੱਤਰ ਸ੍ਰੀ ਰਾਜ ਕੁਮਾਰ ਸ਼ਰਮਾ- ਜਰਮਨੀ
ਬੁਲਾਰੇ
ਸ੍ਰੀ ਨਰਿੰਦਰ ਸਿੰਘ ਸੰਨੀ- ਜਰਮਨੀ
ਡਾ ਸੋਨੀਆ ਹੈਲਸਟਡ – ਸਵੀਡਨ
ਸ਼੍ਰੀਮਤੀ ਪੂਨਮ ਵਰਮਾ ਨਾਰਵੇ ਨੂੰ ਨਾਮਜ਼ਦ ਕੀਤਾ ਗਿਆ। ਇਸ ਸੁਭ ਕਾਰਜ ਲਈ ਚੇਅਰਮੈਨ ਸ੍ਰੀ ਸੈਮ ਪਟਰੌਡਾ ਦਾ ਧੰਨਵਾਦ ਕਰਦਿਆਂ ਰਾਜਵਿੰਦਰ ਸਿੰਘ ਨੇ ਕਿਹਾ ਕਿ ਯੌਰਪ ਓਵਰਸੀਜ ਕਾਂਗਰਸ ਪਾਰਟੀ ਦੀ ਟੀਮ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।