10.2 C
United Kingdom
Saturday, April 19, 2025

More

    ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਦਾ ਐਲਾਨ 

    ??4 ਸੀ: ਮੀਤ ਪ੍ਰਧਾਨ, 23 ਮੀਤ ਪ੍ਰਧਾਨ, 7 ਜ: ਸਕੱਤਰ, 2 ਕਾਨੂੰਨੀ ਸਲਾਹਕਰ, 26 ਸਕੱਤਰ, 36 ਵਰਕਿੰਗ ਕਮੇਟੀ ਅਤੇ 3 ਜ਼ਿਲ੍ਹਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ |
    ??ਪਾਰਟੀ ਦੇ ਰਾਜਸੀ, ਤਾਲਮੇਲ ਕਮੇਟੀਆਂ ਅਤੇ ਬੁਲਾਰਿਆਂ ਦਾ ਐਲਾਨ ਜਲਦੀ ਕੀਤਾ ਜਾਵੇਗਾ : ਬ੍ਰਹਮਪੁਰਾ, ਢੀਂਡਸਾ
    ਚੰਡੀਗੜ੍ਹ, 5 ਜੁਲਾਈ 2021: ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਆਪਸੀ ਸਲਾਹ – ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੀਰਮੁਹੰਮਦ , ਸ: ਢੀਂਡਸਾ ਦੇ ਰਾਜਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਅਤੇ ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਰਾਜਸੀ ਅਤੇ ਤਾਲਮੇਲ ਕਮੇਟੀਆਂ ਅਤੇ ਬੁਲਾਰਿਆਂ ਦਾ ਐਲਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਸ: ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਸਲਾਹ ਮਸ਼ਵਰੇ ਨਾਲ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਅੰਦਰ ਕੁੱਝ ਹੋਰ ਸੀਨੀਅਰ ਨੇਤਾਵਾਂ ਦੀ ਨਿਯੁਕਤੀਆਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸ: ਹਰਪ੍ਰੀਤ ਸਿੰਘ ਬੰਨੀ ਜੌਲੀ ਇੰਚਾਰ੍ਜ ਦਿੱਲੀ ਸਟੇਟ,ਮਾਸਟਰ ਮਿੱਠੂ ਸਿੰਘ ਕਾਹਨੇਕੇ ਇੰਚਾਰਜ ਮੁਲਾਜ਼ਿਮ ਵਿੰਗ ਅਤੇ ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ USA ਬਣਾਏ ਗਏ ਹਨ | ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ |

    ਸੀਨੀਅਰ ਮੀਤ ਪ੍ਰਧਾਨ  
    1. ਭਾਈ ਮੋਹਕਮ ਸਿੰਘ 2. ਜਥੇਦਾਰ ਰਘਬੀਰ ਸਿੰਘ (ਰਾਜਾ ਸਾਂਸੀ)3. ਜਥੇਦਾਰ ਗੋਪਾਲ ਸਿੰਘ ਜਾਣੀਆਂ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 4. ਸ: ਹਰਵੇਲ ਸਿੰਘ

    ਜਨਰਲ ਸਕੱਤਰ 
    1. ਮਾਸਟਰ ਮਿੱਠੂ ਸਿੰਘ ਕਾਹਨੇਕੇ ਅਗਜੈਕਟਿਵ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 2. ਪਰਮਜੀਤ ਸਿੰਘ ਖਾਲਸਾ 3. ਹਰਪ੍ਰੀਤ ਸਿੰਘ ਬੰਨੀ ਜੌਲੀ 4. ਐਡਵੋਕੇਟ ਮਹਿੰਦਰ ਸਿੰਘ ਸਿੱਧੂ 5. ਰਾਮਪਾਲ ਸਿੰਘ ਬਹਿਣੀਵਾਲ6. ਜਸਪ੍ਰੀਤ ਸਿੰਘ ਹੌਬੀ 7. ਜਥੇਦਾਰ ਭਰਪੂਰ ਸਿੰਘ ਧਨੋਲਾ 
                                                         

     ਉੱਪ ਪ੍ਰਧਾਨ  
    1. ਸੀਤਾ ਰਾਮ ਦੀਪਕ 2. ਹਰਦੇਵ ਸਿੰਘ ਰੋਗਲਾ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ 3. ਅਮਰਿੰਦਰ ਸਿੰਘ ਚੰਡੀਗੜ੍ਹ ਸਾਬਕਾ ਮੈਂਬਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ4. ਸੁਰਿੰਦਰ ਸਿੰਘ ਕਿਸ਼ਨਪੁਰਾ  5. ਜਥੇਦਾਰ ਕਸ਼ਮੀਰ ਸਿੰਘ ਮਵੀ  6. ਪ੍ਰਕਾਸ਼ ਮੁਲਾਨਾ 7. ਰਾਮ ਨਿਵਾਸ ਖਨੋਰੀ8. ਜਥੇਦਾਰ ਗੁਰਮੇਜ ਸਿੰਘ ਸ਼ਾਹੂਰਾ 9. ਭੀਮ ਸੈਨ ਗਰਗ 10. ਜਥੇਦਾਰ ਬਲਦੇਵ ਸਿੰਘ ਮਨੁਮਾਜਰਾ 11. ਵੇਦ ਪ੍ਰਕਾਸ਼ ਸ਼ਰਮਾ 12. ਇੰਦਰਜੀਤ ਸਿੰਘ ਗੁਰਦਸਪੁਰ 13. ਅਮਰਜੀਤ ਸਿੰਘ ਸਤਿਆਲ 14. ਐਡਵੋਕੇਟ ਬਲਵੀਰ ਸਿੰਘ ਚੀਮਾ 15. ਡਾ: ਰਾਜਿੰਦਰਪਾਲ ਸਿੰਘ ਬੋਪਾਰਾਏ 16. ਹਰਵਿੰਦਰ ਸਿੰਘ ਲਾਦੀਆ 17. ਮਲਕੀਤ ਸਿੰਘ ਸੁਮਾਓ 18. ਬਾਬਾ ਸੁਖਵਿੰਦਰ ਸਿੰਘ ਟਿੱਬਾ 19. ਪ੍ਰੋਫੈਸਰ ਕਮਲਵੀਰ ਸਿੰਘ ਟਿੱਬਾ 20. ਸਵਰਨਜੀਤ ਸਿੰਘ ਕੁਰਾਲੀਆਂ 21. ਸੁਰਿੰਦਰ ਸਿੰਘ ਫ਼ਤਹਿਅਬਾਦ22. ਕਮਲਜੀਤ ਸਿੰਘ ਬਿੱਟਾ ਗੁਰਦਾਸਪੁਰ 23. ਕਸ਼ਮੀਰ ਸਿੰਘ ਸੰਘਾ 
                  ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਕੋਆਰਡੀਨੇਟਰ USA 
                                                                    ਕਾਨੂੰਨੀ ਸਲਾਹਕਰ
                   ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ                ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ 
                                                                         ਸਕੱਤਰ

    1. ਹਰਮੰਦਰ ਸਿੰਘ ਸਰਪੰਚ 2. ਹਰਿੰਦਰਪਾਲ ਸਿੰਘ ਬੇਦੀ 3. ਬਲਦੇਵ ਸਿੰਘ ਸਰਪੰਚ 4. ਗੁਰਜੀਤ ਸਿੰਘ ਚੰਗਾਲੀ 5. ਸੁਖਦੇਵ ਸਿੰਘ ਭਲਵਾਨ  6. ਜਸਵਿੰਦਰ ਸਿੰਘ ਪ੍ਰਿੰਸ 7. ਚਰਨਪ੍ਰੀਤ ਸਿੰਘ ਮਿਲਖੀ 8. ਗੁਰਚਰਨ ਸਿੰਘ ਚੰਨਾ 9. ਸੁਖਜਿੰਦਰ ਸਿੰਘ 10. ਡਾ: ਹਰਮਨਜੀਤ ਸਿੰਘ ਰਾਜਪੁਰਾ11. ਪੱਪੂ ਸਿੰਘ ਦੌਲਾ ਸਿੰਘ ਵਾਲਾ 12. ਰਮਨਦੀਪ ਸਿੰਘ ਸਫ਼ੀਪੁਰ13. ਟਹਿਲ ਸਿੰਘ ਕੰਡੀਲਾ 14. ਪਾਲ ਸਿੰਘ ਗ੍ਹਹਿਲਾਂ 15. ਮਹੀਪਾਲ ਭੁੱਲਣ 16. ਰਾਜੀਵ ਸਿੰਘ17. ਸੁਰਿੰਦਰ ਸਿੰਘ ਬਾਹਮਣੀ ਵਾਲਾ 18. ਸੰਜੀਵ ਕੁਮਾਰ ਲਹਿਰਾ 19. ਚਮੇਲਾ ਰਾਮ 20. ਜੱਸਾ ਸਿੰਘ ਮੰਡਿਆਲਾ 27.ਮਨਜੀਤ ਸਿੰਘ ਤਰਨਤਾਰਨ 22. ਰਾਜੇਸ਼ ਚੌਧਰੀ ਗਹਿਰੀ ਵਾਲ 23. ਸੁਖਵਿੰਦਰ ਸਿੰਘ ਦੀਨਾਨਗਰ                24  ਚਮਕੌਰ ਸਿੰਘ ਬਾਦਲਗੜ੍ਹ                                       25. ਅਮਰਜੀਤ ਸਿੰਘ ਮੁਕਤਸਰ ਸਾਹਿਬ 26.  ਇੰਦਰਜੀਤ ਸਿੰਘ ਤੂਰ  

    ਵਰਕਿੰਗ ਕਮੇਟੀ ਮੈਂਬਰ  

    1. ਸੁਰਜੀਤ ਸਿੰਘ ਮੂਲੋ ਵਾਲ 2. ਮੇਜਰ ਸਿੰਘ ਝਨੇੜੀ3. ਯਾਦਵਿੰਦਰ ਸਿੰਘ 4. ਹਰਬੰਸ ਸਿੰਘ ਸੰਗਰੇੜੀ 5. ਹਰਭਜਨ ਸਿੰਘ ਦੁੱਗਾ 6. ਹਾਕਮ ਸਿੰਘ ਵੜਿੰਗ 7. ਜਥੇਦਾਰ ਹਰੀਨੰਦ ਸਿੰਘ ਛਾਜਲਾ 8. ਪ੍ਰਗਟ ਸਿੰਘ ਗਾਗਾ 9. ਕੇਵਲ ਸਿੰਘ ਜਲਾਨ 10. ਅਮਰ ਸਿੰਘ ਚਹਿਲ11. ਬਲਵੀਰ ਸਿੰਘ ਕੁਠਾਲਾ 12. ਸਵਰਨਜੀਤ ਸਿੰਘ ਪੱਕਾ ਕਲਾਂ 13. ਹਮੀਰ ਸਿੰਘ ਸਾਬਕਾ ਸਰਪੰਚ 14. ਜਸਬੀਰ ਸਿੰਘ 15. ਰਾਜਵਿੰਦਰ ਸਿੰਘ ਰਾਜੂ 16. ਜਸਵਿੰਦਰ ਸਿੰਘ ਨੰਬਰਦਾਰ 17. ਜਗਰੂਪ ਸਿੰਘ ਚੀਮਾ 18. ਰਣਧੀਰ ਸਿੰਘ ਨਾਲੀਨੀ  19. ਓਰਿੰਦਰਜੀਤ ਸਿੰਘ ਨੱਥਾ 20. ਇੰਦਰਪਾਲ ਸਿੰਘ ਸਤਿਆਲ  21. ਜਸਵਿੰਦਰ ਸਿੰਘ ਨੰਬਰਦਾਰ 22. ਲਲਿਤ ਕੁਮਾਰ ਸ਼ਰਮਾ 23. ਅਵਤਾਰ ਸਿੰਘ ਸਰਪੰਚ 24. ਰਵਿੰਦਰਪਾਲ ਸਿੰਘ ਮੁਕਤਸਰ  25. ਕੁਲਦੀਪ ਸਿੰਘ ਮਜੀਠੀਆ 26. ਰਵਿੰਦਰ ਸਿੰਘ ਮਜੀਠੀਆ 27. ਹਰਸ਼ਰਨ ਸਿੰਘ ਭਾਂਤਪੁਰ ਜੱਟਾ  28. ਜੀਤ ਸਿੰਘ ਧੀਰਾ ਪੱਤਰਾ 29. ਰਾਜਵਿੰਦਰ ਸਿੰਘ ਸੁਨਾਮ 30. ਡਾ : ਅਹਿਮਦ ਸਦੀਕੀ ਮਲੇਰਕੋਟਲਾ 31. ਜਥੇਦਾਰ ਬੂਟਾ ਸਿੰਘ ਅਬੋਹਰ 32. ਪਰਮਿੰਦਰ ਸਿੰਘ ਰਾਣਾ ਫਾਜ਼ਿਲਕਾ 33. ਨਛੱਤਰ ਸਿੰਘ ਮਲੂਕਾ 34. ਬ੍ਹੋੜ ਸਿੰਘ 35. ਸਾਹਿਬ ਸਿੰਘ ਅਨੰਦਪੁਰ ਸਾਹਿਬ 36. ਅਜਮੇਰ ਸਿੰਘ ਬੋਪਾਰਾਏ 

    ਜ਼ਿਲ੍ਹਾ ਪ੍ਰਧਾਨ 
    1. ਗੁਲਵੰਤ ਸਿੰਘ ਉੱਪਲ 2. ਐਡਵੋਕੇਟ ਜਗਜੀਤ ਸਿੰਘ ਭੁੱਲਰ ਫਿਰੋਜ਼ਪੁਰ 3. ਡਾ: ਪਰਵਿੰਦਰ ਸਿੰਘ ਸੋਢੀ (ਮੁਕਤਸਰ ਸ਼ਹਿਰੀ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!