ਨਿਰਮਲ ਜੌੜਾ, ਆਪਣੇ ਆਪ ਵਿੱਚ ਸ਼ਬਦਾਂ ਦਾ ਠਾਠਾਂ ਮਾਰਦਾ ਸਮੁੰਦਰ ਹੈ। ਉਹਨਾਂ ਨੂੰ ਜਾਚ ਹੈ ਕਿ ਸ਼ਬਦਾਂ ਨਾਲ ਅਠਖੇਲੀਆਂ ਕਰਦਿਆਂ ਕਰਦਿਆਂ ਆਪਣੀ ਗੱਲ ਕਿਵੇਂ ਕਹਿਣੀ ਹੈ ਤੇ ਦੂਜੇ ਦੇ ਮੂੰਹੋਂ ਗੱਲ ਕਢਵਾਉਣੀ ਕਿਵੇਂ ਹੈ? ਉਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਧਨੰਤਰ ਸ਼ਾਇਦ ਸੁਰਜੀਤ ਪਾਤਰ ਜੀ ਦੀ ਇੰਟਰਵਿਊ ਪਾਠਕਾਂ ਦੇ ਰੂਬਰੂ ਕਰਵਾਉਣ ਦੀ ਖੁਸ਼ੀ ਲੈ ਰਹੇ ਹਾਂ।
-ਪੰਜ ਦਰਿਆ ਟੀਮ