4 C
United Kingdom
Friday, March 6, 2026

More

    Video-“ਦੁਨੀਆਂ ਅੱਜ ਚੁੱਪ ਆ” ਇੱਕ ਤਲਖ਼ ਹਕੀਕਤ- ਸਾਬ ਤੁੰਗ

    ਪੰਜ ਦਰਿਆ ਬਿਊਰੋ

    ਪ੍ਰਦੇਸ਼ ‘ਚ ਵਸਦਾ ਸਾਬ ਤੁੰਗ ਵੱਖ ਵੱਖ ਮਸਲਿਆਂ ‘ਤੇ ਅਕਸਰ ਹੀ ਲਿਖਦਾ ਰਹਿੰਦਾ ਹੈ। ਅੱਜ ਕੱਲ ਦੇ ਹਾਲਾਤਾਂ ਨੂੰ ਬਿਆਨ ਕਰਦਾ ਗੀਤ ਲਿਖਿਆ ‘ਦੁਨੀਆ ਅੱਜ ਚੁੱਪ ਆ’ ਵੀ ਸਾਬ ਤੁੰਗ ਦੀ ਕਿਰਤ ਹੈ। ਜਿਸਨੂੰ ਆਵਾਜ਼ ਤੇ ਸੰਗੀਤ ਦਿੱਤਾ ਹੈ ਪ੍ਰਸਿੱਧ ਗਾਇਕ ਮਨੀ ਔਜਲਾ ਨੇ।

    https://youtu.be/POhzKq7TuIE
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!