3.8 C
United Kingdom
Friday, March 6, 2026

More

    Video- ਕੋਰੋਨਾ ਤੁਹਾਡੇ ਘਰ ਕਿਵੇਂ ਪਹੁੰਚਦਾ ਹੈ?

    ਕੋਰੋਨਾਵਾਇਰਸ ਦੇ ਪੈਰ ਨਹੀਂ ਹਨ। ਉਹ ਤੁਰ ਨਹੀਂ ਸਕਦਾ। ਤੁਸੀਂ ਹੀ ਵਾਇਰਸ ਨੂੰ ਘਰ ਲੈ ਕੇ ਆਉਣ ਲਈ ਬਾਹਰ ਨਿੱਕਲਦੇ ਹੋ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸੌਖੇ ਢੰਗ ਨਾਲ ਸਮਝ ਸਕਦੇ ਹੋ ਕਿ ਵਾਇਰਸ ਤੁਹਾਡੇ ਘਰ ਤੱਕ ਕਿਵੇਂ ਪਹੁੰਚਦਾ ਹੈ। ਸਾਵਧਾਨੀ ਵਰਤੋ, ਸਾਵਧਾਨ ਰਹੋ, ਲੜੀ ਤੋੜੋ, ਘਰ ਰਹੋ ਤੇ ਇਸ ਵਾਇਰਸ ਤੋਂ ਨਿਜਾਤ ਪਾਓ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!