ਮਲੇਰਕੋਟਲਾ ਦੀਆਂ 33 ਸੀਟਾਂ ‘ਚ ਕਾਂਗਰਸ ਪਾਰਟੀ ਨੇ 21 ਸੀਟਾਂ ਤੇ ਕਬਜ਼ਾ ਕੀਤਾ, ਸ਼ਰੋਮਣੀ ਅਕਾਲੀ ਦਲ 8, ਭਾਜਪਾ 2, ਆਪ 1, ਆਜਾਦ 1 ਨੂੰ ਮਿਲੀ ਜਿੱਤ

ਮਲੇਰਕੋਟਲਾ, 17 ਫਰਵਰੀ (ਪੀ.ਥਿੰਦ)-ਸਥਾਨਕ ਨਗਰ ਕੌਂਸਲ ਦੇ 33 ਵਾਰਡਾਂ ਵਿਚ ਆਏ ਚੋਣ ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ 21, ਸ਼ੋ੍ਰਮਣੀ ਅਕਾਲੀ ਦਲ 8, ਭਾਜਪਾ 2, ਆਮ ਆਦਮੀ ਪਾਰਟੀ 1 ਅਤੇ ਆਜ਼ਾਦ ਉਮੀਦਵਾਰ 1 ਸੀਟ ਤੇ ਜੇਤੂ ਰਹੇ। ਚੋਣ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਲੋਕਾਂ ਨੇ ਸ਼ਹਿਰ ਦਾ ਵਿਕਾਸ ਨਾ ਹੋਣ ਦੇ ਬਾਵਜੂਦ ਇਲਾਕੇ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਹੀ ਵਿਕਾਸ ਸਮਝਦੇ ਹੋਏ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਵਾਰਡ ਨੰਬਰ 1 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਹਾਜਰਾ ਨੂੰ 961, ਕਾਂਗਰਸ ਦੀ ਮੁਬੀਨ ਨੂੰ 434, ਆਪ ਦੀ ਸਮੀਨਾ ਨੂੰ 373, ਨੋਟਾ ਨੂੰ 17, ਵਾਰਡ ਨੰ: 2 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਅਖ਼ਤਰ ਨੂੰ 868, ਕਾਂਗਰਸ ਦੇ ਮੁਹੰਮਦ ਇਰਸ਼ਾਦ ਨੂੰ 843, ਬੀ.ਜੇ.ਪੀ. ਦੇ ਅਬਦੁੱਲ ਰਸ਼ੀਦ ਨੂੰ 5, ਆਜ਼ਾਦ ਇਮਰਾਨ ਅਲੀ ਨੂੰ 7, ਆਜ਼ਾਦ ਮੁਹੰਮਦ ਇਮਰਾਨ ਨੂੰ 11, ਨੋਟਾ ਨੂੰ 9, ਵਾਰਡ ਨੰ: 3 ਤੋਂ ਕਾਂਗਰਸ ਦੀ ਅਖ਼ਤਰੀ ਨੂੰ 1739, ਸ਼ੋ੍ਰਮਣੀ ਅਕਾਲੀ ਦਲ ਦੀ ਮਜੀਦਾ ਨੂੰ 421, ਆਜ਼ਾਦ ਸ਼ਬੀਨਾ ਨੂੰ 10, ਆਜ਼ਾਦ ਸ਼ਾਹਿਦਾ ਨੂੰ 4, ਆਜ਼ਾਦ ਨਜ਼ਮਾ ਨੂੰ 215, ਆਜ਼ਾਦ ਹਰਬੰਸ ਕੌਰ ਨੂੰ 60, ਆਜ਼ਾਦ ਮਹਿਮੂਦਾ ਬੇਗ਼ਮ ਨੂੰ 43, ਨੋਟਾ ਨੂੰ 14, ਵਾਰਡ ਨੰ: 4 ਤੋਂ ਕਾਂਗਰਸ ਦੇ ਮੁਹੰਮਦ ਇਕਬਾਲ ਫੌਜੀ ਨੂੰ 1352, ਆਪ ਦੇ ਮੁਹੰਮਦ ਸ਼ਕੀਲ ਨੂੰ 51, ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਨਜ਼ੀਰ ਨੂੰ 123, ਆਜ਼ਾਦ ਲਿਆਕਤ ਅਲੀ ਨੂੰ 66, ਨੋਟਾ ਨੂੰ 24, ਵਾਰਡ ਨੰ : 5 ਤੋਂ ਕਾਂਗਰਸ ਦੀ ਸਫ਼ੀਆ ਪ੍ਰਵੀਨ ਨੂੰ 1392, ਸ਼ੋ੍ਰਮਣੀ ਅਕਾਲੀ ਦਲ ਦੀ ਜਸਵੀਰ ਕੌਰ ਨੂੰ 141, ਆਮ ਆਦਮੀ ਪਾਰਟੀ ਦੀ ਜਮੀਲਾ ਬੇਗਮ ਨੂੰ 81, ਆਜ਼ਾਦ ਫਰੀਦਾ ਬੇਗਮ ਨੂੰ 783, ਨੋਟਾ ਨੂੰ 17, ਵਾਰਡ ਨੰ: 6 ਤੋਂ ਆਜ਼ਾਦ ਕਾਮਰੇਡ ਮੁਹੰਮਦ ਇਸਮਾਇਲ ਨੂੰ 730, ਕਾਂਗਰਸ ਦੇ ਇਕਬਾਲ ਮੁਹੰਮਦ ਫੌਜੀ ਨੂੰ 425, ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਅਕਰਮ ਬੱਗਾ ਨੂੰ 509, ਆਜ਼ਾਦ ਮੁਹੰਮਦ ਬੂੰਦੁ ਪਰਧਾਨ ਨੂੰ 144, ਆਜ਼ਾਦ ਮੁਹੰਮਦ ਰਮਜ਼ਾਨ ਨੰਬਰਦਾਰ ਨੂੰ 128, ਬੀ.ਜੇ.ਪੀ. ਦੇ ਰਾਜ ਕੁਮਾਰ ਨੂੰ 33, ਨੋਟਾ 5, ਵਾਰਡ ਨੰ : 7 ਤੋਂ ਕਾਂਗਰਸ ਦੀ ਮਨਜੀਤ ਕੌਰ ਨੂੰ 889, ਆਮ ਆਦਮੀ ਪਾਰਟੀ ਦੀ ਚਰਨਜੀਤ ਕੌਰ ਚਰਨੋ ਨੂੰ 652, ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਵੀਨ ਕੁਮਾਰੀ ਟਾਂਕ ਨੂੰ 197, ਬੀ.ਜੇ.ਪੀ. ਦੀ ਮਨਪ੍ਰੀਤ ਕੌਰ ਨੂੰ 15, ਨੋਟਾ ਨੂੰ 17, ਵਾਰਡ ਨੰ : 8 ਤੋਂ ਕਾਂਗਰਸ ਦੇ ਮੁਹੰਮਦ ਹਬੀਬ ਨੂੰ 785, ਨਾਹਿਦਾ ਪ੍ਰਵੀਨ ਮੋਨਾ ਆਜ਼ਾਦ 594, ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਰਸ਼ੀਦ ਪਹਿਲਵਾਨ ਨੂੰ 272, ਆਪ ਦੇ ਮੁਹੰਮਦ ਹਨੀਫ ਅਬਦਾਲੀ ਨੂੰ 72, ਆਜ਼ਾਦ ਉਮਰਦੀਨ ਨੂੰ 2, ਨੋਟਾ 7, ਵਾਰਡ ਨੰਬਰ 9 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਅਨਮ ਅਸਲਮ ਕਾਲਾ ਨੂੰ 889, ਕਾਂਗਰਸ ਦੀ ਰੋਹਿਲ ਨੂੰ 767, ਆਜ਼ਾਦ ਇਕਰਾ ਮਨਸਬ ਨੂੰ 14, ਜਮੀਲਾ ਆਪ ਨੂੰ 54, ਨੋਟਾ ਨੂੰ 17, ਵਾਰਡ ਨੰ: 10 ਤੋਂ ਕਾਂਗਰਸ ਦੇ ਮਹਿੰਦਰ ਸਿੰਘ ਪਰੂਥੀ ਨੂੰ 1289, ਸ਼ੋ੍ਰਮਣੀ ਅਕਾਲੀ ਦਲ ਦੇ ਆਸਿਫ ਕੁਰੈਸ਼ੀ ਪਿ੍ਰੰਸ ਨੂੰ 570, ਆਪ ਦੇ ਅੰਮਿ੍ਰਤਪਾਲ ਸਿਘ ਨੂੰ 215, ਬੀ.ਜੇ.ਪੀ. ਦੇ ਰਮੇਸ਼ ਬੱਤਾ ਨੂੰ 173, ਆਜ਼ਾਦ ਅਬਦੁੱਲ ਹਮੀਦ ਲਾਲਾ ਨੂੰ 89, ਨੋਟਾ 11, ਵਾਰਡ ਨੰਬਰ 11 ਤੋਂ ਕਾਂਗਰਸ ਦੀ ਕੁਲਵੰਤ ਕੌਰ ਨੂੰ 593, ਆਜ਼ਾਦ ਹਨੀਫਾ ਨੂੰ 392, ਆਜ਼ਾਦ ਗੁਰਜੀਤ ਕੌਰ ਨੂੰ 392, ਸ਼ੋ੍ਰਮਣੀ ਅਕਾਲੀ ਦਲ ਦੀ ਕਰਮਜੀਤ ਕੌਰ ਨੂੰ 122, ਨੋਟਾ ਨੂੰ 11, ਵਾਰਡ ਨੰ : 12 ਤੋਂ ਕਾਂਗਰਸ ਦੇ ਮਨੋਜ ਉਪਲ ਮੌਜੀ ਨੂੰ 865, ਬੀ.ਜੇ.ਪੀ. ਦੇ ਅੰਕੂ ਯਖਮੀ ਨੂੰ 445, ਸ਼ੋ੍ਰਮਣੀ ਅਕਾਲੀ ਦਲ ਦੇ ਅਮੀਨ ਖਾਂ ਨੂੰ 18, ਆਪ ਦੇ ਵਿਸ਼ਾਲ ਟਾਂਕ ਨੂੰ 41, ਆਜ਼ਾਦ ਵਰਿੰਦਰ ਉਪਲ ਨੂੰ 6, ਆਜ਼ਾਦ ਦੀਪਕ ਉਪਲ ਨੂੰ 2, ਨੋਟਾ 6, ਵਾਰਡ ਨੰਬਰ 13 ਤੋਂ ਬੀ.ਜੇ.ਪੀ. ਦੀ ਨੀਨਾ ਕਿੰਗਰ ਨੂੰ 827, ਕਾਂਗਰਸ ਦੀ ਸ਼ਿਲਪਾ ਉਪਲ ਨੂੰ 741, ਆਪ ਦੀ ਸਹਾਰਨਪ੍ਰੀਤ ਕੌਰ ਨੂੰ 77, ਸ਼ੋ੍ਰਮਣੀ ਅਕਾਲੀ ਦਲ ਦੀ ਮੁਮਤਾਜ ਨੂੰ 52, ਆਜ਼ਾਦ ਮਮਤਾ ਉਪਲ ਨੂੰ 6, ਆਜ਼ਾਦ ਪਾਇਲ ਨੂੰ 3, ਨੋਟਾ 5, ਵਾਰਡ ਨੰ: 14 ਤੋਂ ਕਾਂਗਰਸ ਦੇ ਅਜੇ ਕੁਮਾਰ ਅੱਜੂ ਨੂੰ 886, ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਕਪੂਰ ਨੂੰ 546, ਆਪ ਦੇ ਰਾਜਿੰਦਰ ਕੁਮਾਰ ਨੂੰ 263, ਬਹੁਜਨ ਸਮਾਜ ਪਾਰਟੀ ਦੇ ਰਾਜ ਕੁਮਾਰ ਨੂੰ 64, ਆਜ਼ਾਦ ਰਾਜ ਕੁਮਾਰ ਨੂੰ 36, ਰਾਕੇਸ਼ ਕੁਮਾਰ ਬੀ.ਜੇ.ਪੀ. ਨੂੰ 27, ਆਜ਼ਾਦ ਮਨੀਸ਼ਾ ਨੂੰ 0, ਆਜ਼ਾਦ ਪ੍ਰੀਤੀ ਰਾਣੀ ਨੂੰ 6, ਨੋਟਾ 11, ਵਾਰਡ ਨੰ: 15 ਤੋਂ ਕਾਂਗਰਸ ਦੀ ਅੰਜੂ ਨੂੰ 1633, ਸ਼ੋ੍ਰਮਣੀ ਅਕਾਲੀ ਦਲ ਦੀ ਕਮਲਪ੍ਰੀਤ ਕੌਰ ਨੂੰ 367, ਆਪ ਦੀ ਮਹਿਨਾਜ਼ ਨੂੰ 150, ਬੀ.ਜੇ.ਪੀ. ਦੀ ਸਰੋਜ ਰਾਣੀ ਨੂੰ 37, ਨੋਟਾ ਨੂੰ 16, ਵਾਰਡ ਨੰ: 16 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਹੰਮਦ ਸ਼ਕੀਲ ਨੂੰ 932, ਆਜ਼ਾਦ ਮੁਹੰਮਦ ਅਸ਼ਰਫ ਮੋਟਾ ਨੂੰ 534, ਕਾਂਗਰਸ ਦੇ ਇਬਰਾਹੀਮ ਇਬਰੀ ਨੂੰ 471, ਆਪ ਦੇ ਮੁਹੰਮਦ ਸ਼ਾਹਿਦ ਨੂੰ 75, ਆਜ਼ਾਦ ਮਹਿਮੂਦ ਅਹਿਮਦ ਰਾਣਾ ਨੂੰ 122, ਆਜ਼ਾਦ ਕਮਲਜੀਤ ਨੂੰ 31, ਆਜ਼ਾਦ ਮੁਹੰਮਦ ਉਮਰ ਨੂੰ 4, ਆਜ਼ਾਦ ਮੁਹੰਮਦ ਸ਼ਹਿਜਾਦ ਨੂੰ 22, ਆਜ਼ਾਦ ਮੁਹੰਮਦ ਯਾਮੀਨ ਨੂੰ 1, ਨੋਟਾ ਨੂੰ 8, ਵਾਰਡ ਨੰ: 17 ਤੋਂ ਕਾਂਗਰਸ ਦੀ ਯਾਸਮੀਨ ਨੂੰ 1525, ਆਪ ਦੀ ਜਰੀਨਾ ਬੇਗਮ ਨੂੰ 507, ਸ਼ੋ੍ਰਮਣੀ ਅਕਾਲੀ ਦਲ ਦੀ ਸ਼ਹਿਨਾਜ ਨੂੰ 23, ਆਜ਼ਾਦ ਪ੍ਰਵੀਨ ਨੂੰ 33, ਆਜ਼ਾਦ ਸ਼ਾਹਿਦਾ ਨੂੰ 0, ਆਜ਼ਾਦ ਸ਼ਾਹਿਦਾ ਨੂੰ 6, ਆਜ਼ਾਦ ਆਮਨਾ ਸੁਲਤਾਨਾ ਨੂੰ 1, ਨੋਟਾ 8, ਵਾਰਡ ਨੰ: 18 ਤੋਂ ਕਾਂਗਰਸ ਦੇ ਮੁਹੰਮਦ ਅਕਬਰ ਨੂੰ 862, ਆਪ ਦੇ ਮੁਹੰਮਦ ਆਰਿਫ਼ ਨੂੰ 811, ਆਜ਼ਾਦ ਭੁਪਿੰਦਰ ਕੁਮਾਰ ਨੀਟੂ ਨੂੰ 375, ਸ਼ੋ੍ਰਮਣੀ ਅਕਾਲੀ ਦਲ ਦੇ ਤਲਹਾ ਅਨਵਰ ਖਾਂ ਜਿੰਮੀ ਨੂੰ 34, ਆਜ਼ਾਦ ਕੌਸਰ ਨੂੰ 3, ਆਜ਼ਾਦ ਮੁਹੰਮਦ ਫਾਰੂਕ ਨੂੰ 5, ਨੋਟਾ 4, ਵਾਰਡ ਨੰ : 19 ਤੋਂ ਬੀ.ਜੇ.ਪੀ. ਦੀ ਮਾਲਤੀ ਸਿੰਗਲਾ ਨੂੰ 699, ਆਜ਼ਾਦ ਅਮਨਦੀਪ ਕੌਰ ਨੂੰ 624, ਕਾਂਗਰਸ ਦੀ ਮੋਨਿਕਾ ਸ਼ਰਮਾ ਨੂੰ 445, ਸ਼ੋ੍ਰਮਣੀ ਅਕਾਲੀ ਦਲ ਦੀ ਨੇਹਾ ਸ਼ਰਮਾ ਨੂੰ 35, ਨੋਟਾ ਨੂੰ 13, ਵਾਰਡ ਨੰ: 20 ਤੋਂ ਕਾਂਗਰਸ ਦੇ ਨੌਸ਼ਾਦ ਅਨਵਰ ਨੋਸ਼ਾ ਨੂੰ 1735, ਆਜ਼ਾਦ ਅਬਦੁੱਲ ਸੱਤਾਰ ਕਾਲਾ ਨੂੰ 517, ਸ਼ੋ੍ਰਮਣੀ ਅਕਾਲੀ ਦਲ ਦੀ ਸ਼ਮਾ ਫਾਰੂਕੀ ਨੂੰ 181, ਅਮਿਤ ਮਟਕਣ ਬੀ.ਜੇ.ਪੀ. ਨੂੰ 60, ਆਜ਼ਾਦ ਮੁਹੰਮਦ ਸ਼ਹਿਜਾਦ ਨੂੰ 1, ਨੋਟਾ 4, ਵਾਰਡ ਨੰ : 21 ਤੋਂ ਕਾਂਗਰਸ ਦੀ ਬਸ਼ੀਰਾ ਨੂੰ 1134, ਆਜ਼ਾਦ ਨਜ਼ਮਾ ਨੂੰ 683, ਬੀ.ਜੇ.ਪੀ. ਦੀ ਉਰਮਲਾ ਦੇਵੀ ਨੂੰ 46, ਸ਼ੋ੍ਰਮਣੀ ਅਕਾਲੀ ਦਲ ਦੀ ਸ਼ਹਿਨਾਜ ਨੂੰ 26, ਆਜ਼ਾਦ ਸ਼ਬੀਨਾ ਨੂੰ 6, ਗੁਲਫਾਨ ਆਜ਼ਾਦ ਨੂੰ 1, ਨੋਟਾ ਨੂੰ 18, ਵਾਰਡ ਨੰ: 22 ਤੋਂ ਕਾਂਗਰਸ ਦੇ ਅਬਦੁੱਲ ਰਹਿਮਾਨ ਪੱਪਾ ਨੂੰ 1760, ਆਜ਼ਾਦ ਮੁਹੰਮਦ ਇਸਹਾਕ ਸਾਕਾ ਨੂੰ 1001, ਆਜ਼ਾਦ ਸ਼ਹਿਬਾਜ ਹੁਸੈਨ ਨੂੰ 55, ਆਪ ਦੇ ਰਮਨ ਬਾਬੂ ਨੂੰ 46, ਆਜ਼ਾਦ ਮੁਹੰਮਦ ਸਮੀਰ ਨੂੰ 16, ਨੋਟਾ 9, ਵਾਰਡ ਨੰ : 23 ਤੋਂ ਕਾਂਗਰਸ ਦੀ ਮੰਜੂ ਜੈਨ ਨੂੰ 1310, ਸ਼ੋ੍ਰਮਣੀ ਅਕਾਲੀ ਦਲ ਦੀ ਸ਼ਬੀਰਾ ਨੂੰ 351, ਬੀ.ਜੇ.ਪੀ. ਦੀ ਸਵਿਤਾ ਜੈਨ ਨੂੰ 215, ਆਪ ਦੀ ਸੁਨੈਨਾ ਨੂੰ 109, ਆਜ਼ਾਦ ਰਿਆਜ਼ ਬਾਨੋ ਨੂੰ 11, ਨੋਟਾ ਨੂੰ 10, ਵਾਰਡ ਨੰ: 24 ’ਚ ਕਾਂਗਰਸ ਦੇ ਫਾਰੂਕ ਅਹਿਮਦ ਅਨਸਾਰੀ ਨੁੰ 826, ਸ਼ੋ੍ਰਮਣੀ ਅਕਾਲੀ ਦਲ ਦੇ ਸ਼ਮਸ਼ਾਦ ਖਾਂ ਨੂੰ 554, ਬੀ.ਜੇ.ਪੀ. ਦੇ ਸੰਜੇ ਵੋਹਰਾ ਨੂੰ 528, ਆਪ ਦੇ ਮੁਹੰਮਦ ਇਮਤਿਆਜ਼ ਨੂੰ 122, ਆਜ਼ਾਦ ਫਾਰੂਕ ਅਹਿਮਦ ਨੁੂੰ 22, ਨੋਟਾ 9, ਵਾਰਡ ਨੰ : 25 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸ਼ਬਾਨਾ ਨੂੰ 1757, ਕਾਂਗਰਸ ਦੀ ਅੰਜੂ ਬਾਲਾ ਨੂੰ 718, ਬੀ.ਜੇ.ਪੀ. ਦੀ ਕਿਰਸ਼ਨਾ ਦੇਵੀ ਨੁੂੰ 476, ਆਪ ਦੀ ਮੁਖਤਿਆਰਾ 150, ਆਜ਼ਾਦ ਸ਼ਮਾ ਪ੍ਰਵੀਨ ਨੂੰ 8, ਨੋਟਾ 13, ਵਾਰਡ ਨੰ: 26 ਤੋਂ ਆਪ ਦੀ ਜੁਬੈਦਾ ਖਾਤੂਨ ਨੂੰ 1317, ਕਾਂਗਰਸ ਦੇ ਮੁਹੰਮਦ ਅਨੀਸ਼ ਨੂੰ 936, ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਗੁਲਜ਼ਾਰ ਨੂੰ 152, ਬੀ.ਜੇ.ਪੀ ਦੇ ਰਣਜੀਤ ਸਿੰਘ ਨੂੰ 18, ਆਜ਼ਾਦ ਅਬਦੁੱਲ ਲਤੀਫ 11, ਆਜ਼ਾਦ ਸ਼ੁਗੱਫਤਾ ਨੂੰ 5, ਆਜ਼ਾਦ ਪ੍ਰਵੇਜ਼ ਨੂੰ 49, ਆਜ਼ਾਦ ਮੁਹੰਮਦ ਆਸਿਫ਼ ਨੂੰ 6, ਨੋਟਾ 13, ਵਾਰਡ ਨੰ : 27 ਕਾਂਗਰਸ ਦੀ ਇਸ਼ਾ ਅਕਰਮ ਨੂੰ 1531, ਸ਼ੋ੍ਰਮਣੀ ਅਕਾਲੀ ਦਲ ਦੀ ਰਜ਼ੀਆ ਨੂੰ 968, ਆਪ ਦੀ ਰੁਖਸਾਰ ਨੂੰ 27, ਆਜ਼ਾਦ ਸੁਮਈਆ ਨੂੰ 9, ਨੋਟਾ 17, ਵਾਰਡ ਨੰਬਰ 28 ਤੋਂ ਕਾਂਗਰਸ ਰਜ਼ੀਆ ਪ੍ਰਵੀਨ ਨੂੰ 1100, ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਸ਼ਕੀਲ ਕਾਲਾ ਨੂੰ 543, ਆਪ ਦੀ ਨਾਜ਼ੀਆ ਨੂੰ 27, ਆਜ਼ਾਦ ਮੁਹੰਮਦ ਫਾਰੂਕ ਨੂੰ 30, ਆਜ਼ਾਦ ਸਫੀਆ ਨੂੰ 11, ਆਜ਼ਾਦ ਮੁਹੰਮਦ ਫਿਰੋਜ ਨੂੰ 30, ਆਜ਼ਾਦ ਰਸ਼ੀਦਾ ਨੂੰ 6, ਨੋਟਾ 18, ਵਾਰਡ ਨੰਬਰ 29 ਤੋਂ ਕਾਂਗਰਸ ਦੀ ਨਸਰੀਨ ਨੂੰ 1175, ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਵੀਨ ਨੂੰ 877, ਆਜ਼ਾਦ ਸ਼ਰੀਫਾ ਨੂੰ 269, ਨੋਟਾ 12, ਵਾਰਡ ਨੰਬਰ 30 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਮੁਹੰਮਦ ਨਜ਼ੀਰ ਨੂੰ 1687, ਕਾਂਗਰਸ ਦੇ ਮੁਹੰਮਦ ਨਸੀਰ ਨੂੰ 942, ਆਜ਼ਾਦ ਮੁਹੰਮਦ ਅਰਸ਼ਦ ਨੂੰ 6, ਨੋਟਾ ਨੂੰ 11, ਵਾਰਡ ਨੰਬਰ 31 ਤੋਂ ਕਾਂਗਰਸ ਦੀ ਫਿਰਦੋਸ਼ ਅਕਰਮ ਲਿਬੜਾ ਨੂੰ 993, ਸ਼ੋ੍ਰਮਣੀ ਅਕਾਲੀ ਦਲ ਦੀ ਜਾਹਿਦਾ ਪ੍ਰਵੀਨ 877, ਆਪ ਦੀ ਸ਼ਬੀਨਾ ਪ੍ਰਵੀਨ ਮੱਲੂ ਨੂੰ 260, ਨੋਟਾ 17, ਵਾਰਡ ਨੰ : 32 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਪੂਨੀਆ ਬੇਗਮ ਨੂੰ 1260, ਕਾਂਗਰਸ ਦੇ ਮੁਹੰਮਦ ਫਿਰੋਜ ਖਾਂ ਰੱਖਾ ਨੂੰ 941, ਨੋਟਾ 14, ਵਾਰਡ ਨੰ 33 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਕਿਬ ਅਲੀ ਰਾਜਾ ਨੂੰ 986, ਕਾਂਗਰਸ ਦੇ ਤਨਵੀਰ ਅਹਿਮਦ ਨੂੰ 854, ਆਜ਼ਾਦ ਅਬਦੁੱਲ ਸੱਤਾਰ ਮੁਸਾਫਿਰ ਨੂੰ 233, ਆਜ਼ਾਦ ਇਫਤਿਖਾਰ ਖਾਂ ਨੂੰ 47 ਤੇ ਨੋਟਾ ਨੂੰ 8 ਵੋਟਾਂ ਪਈਆਂ।