
ਸੋਚ ਬ੍ਰਾਹਮਣ ਸੋਚ ਜ਼ਰਾ,
ਤੂੰ ਸਾਡੇ ਨਾਲ਼ ਜੋ ਕੀਤੀ ਹੈ।
ਤੇਰੇ ਰਾਜ ਦੇ ਅੰਦਰ ਸਾਡੇ ‘ਤੇ,
ਸਾਡੇ ਬਾਲਾਂ, ਭੈਣਾਂ, ਤੀਵੀਆਂ ‘ਤੇ,
ਨਾਲੇ ਬਾਪੂਆਂ ‘ਤੇ ਨਾਲੇ ਮਾਵਾਂ ‘ਤੇ,
ਸਾਡੇ ਸ਼ੇਰਾਂ ਜਿਹੇ ਭਰਾਵਾਂ ‘ਤੇ,
ਤੇਰੇ ਕੁੱਤਿਆਂ, ਸੂਰਾਂ, ਗਿੱਦੜਾਂ ਨੇ,
ਉਹ ਜ਼ੁਲਮ ਦੇ ਪਰਬਤ ਤੋੜੇ ਹਨ,
ਜਿਨ੍ਹਾਂ ਕਾਰਨ ਅੱਜ ਵੀ ਇਹ ਧਰਤੀ,
ਪਈ ਫੱਟੜ ਬਿਰਛ ਉਗਾਉਂਦੀ ਹੈ।
ਅਤੇ ਉਸ ਦੇ ਜੁੱਸੇ ਦੇ ਵਿਚੋਂ,
ਹਰ ਵੇਲੇ ਲਹੂ ਹੀ ਸਿੰਮਦਾ ਹੈ।
ਸੋਚ ਬ੍ਰਾਹਮਣ ਸੋਚ ਜ਼ਰਾ !
ਤੂੰ ਸਾਡੇ ਨਾਲ਼ ਜੋ ਕੀਤਾ ਹੈ,
ਤੈਨੂੰ ਦੂਣਾ ਕਰ ਕੇ ਮੋੜਾਂਗੇ
ਜਿਥੇ ਸਾਡੇ ਗਭਰੂ ਬੰਦ ਕੀਤੇ ,
ਤੇਰੇ ਬੰਦੀ ਖ਼ਾਨੇ ਤੋੜਾਂਗੇ
ਅਸੀਂ ਖੋਹ ਲੇਣੀ ਹੈ ਉਹ ਧਰਤੀ,
ਜਿਥੇ ਗੁਰੂ ਸਾਹਿਬ ਜੀ ਬਿਰਾਜੇ ਸਨ।
ਸੋਚ ਬ੍ਰਾਹਮਣ ਸੋਚ ਜ਼ਰਾ !
ਜਦ ਸੁੱਤੇ ਸ਼ੇਰ ਇਹ ਜਾਗਣਗੇ
ਤੇਰੇ ਕੁਤੇ , ਸੂਰ ਤੇ ਇਹ ਗਿੱਦੜ,
ਫ਼ਿਰ ਕਿਹੜੇ ਪਾਸੇ ਨੱਠਣਗੇ
ਅਸੀਂ ਸਬਰ ਬੜਾ ਹੀ ਕੀਤਾ ਹੈ,
ਹੁਣ ਤੇਰੇ ਨਾਲ਼ ਨਹੀਂ ਰਹਿ ਸਕਦੇ।
ਅਸੀਂ ਇੱਕ ਓਅੰਕਾਰ ਨੂੰ ਮੰਨਦੇ ਹਾਂ,
ਤੁਸੀਂ ਪੱਥਰ ਪੂਜਣ ਵਾਲੇ ਹੋ।
ਅਸੀਂ ਆਪਣੇ ਸਾਰੇ ਟੱਬਰ ਦਾ,
ਤੁਹਾਡੇ ਕੋਲੋਂ ਬਦਲਾ ਲੈਣਾ ਹੈ।
ਸਾਡੇ ਨਾਲ਼ ਜੋ ਵਾਪਰਿਆ ਇਥੇ,
ਹੁਣ ਤੁਹਾਨੂੰ ਸਹਿਣਾ ਪੈਣਾ ਹੈ।
ਮਨਸੂਰ ਅਜ਼ਮੀ, ਲਹਿੰਦਾ ਪੰਜਾਬ