ਬਰਮਿੰਘਮ (ਪੰਜ ਦਰਿਆ ਬਿਊਰੋ)
ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟਰ ਬ੍ਰਿਟੇਨ ਬਰਮਿੰਘਮ ਇਕਾਈ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਕੀਤੇ ਰੋਸ ਪ੍ਰਦਰਸ਼ਨ ਸੰਬੰਧੀ ਵਿਸ਼ੇਸ਼ ਰਿਪੋਰਟ ਤੁਹਾਡੀ ਨਜ਼ਰ ਕਰ ਰਹੇ ਹਾਂ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟਰ ਬ੍ਰਿਟੇਨ ਦੇ ਇਸ ਉੱਦਮ ਨੂੰ ਹੋਰਨਾਂ ਪਾਠਕਾਂ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਕਿਰਪਲਤਾ ਕਰਨੀ।