ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 761 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 12868 ਹੋ ਗਈ ਹੈ। ਇੰਗਲੈਡ ਵਿੱਚ 611 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 11,656 ਹੋ ਗਈ ਹੈ।
ਸਕਾਟਲੈਂਡ ਵਿੱਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 6748 ਹੈ। ਅੱਜ ਹੋਈਆਂ 84 ਹੋਰਾਂ ਮੌਤਾਂ ਨਾਲ ਕੁੱਲ ਗਿਣਤੀ 699 ਹੋ ਗਈ ਹੈ। ਵੇਲਜ ਵਿੱਚ 60 ਮੌਤਾਂ ਦੇ ਵਾਧੇ ਨਾਲ ਕੁੱਲ ਗਿਣਤੀ 463 ਹੋ ਗਈ ਹੈ ਅਤੇ ਉੱਤਰੀ ਆਇਰਲੈਡ ਵਿੱਚ 6 ਹੋਰ ਮੌਤਾਂ ਨਾਲ ਗਿਣਤੀ 140 ਹੋ ਗਈ ਹੈ।
ਬਰਤਾਨੀਆ ਵਿੱਚ ਮੌਤਾਂ ਦਾ ਵੇਰਵਾ
ਕੁੱਲ ਮੌਤਾਂ 12868
ਬਰਤਾਨੀਆ ਵਿੱਚ ਅੱਜ 761ਮੌਤਾਂ ਹੋਈਆਂ ਹਨ, ਜਿਹਨਾਂ ਵਿੱਚੋਂ ਇੰਗਲੈਡ ਵਿੱਚ ਅੱਜ 611 ਮੌਤਾਂ, ਸਕਾਟਲੈਡ ਵਿੱਚ ਅੱਜ 84 ਮੌਤਾਂ, ਵੇਲਜ ਵਿੱਚ ਅੱਜ 60 ਮੌਤਾਂ, ਉੱਤਰੀ ਆਇਰਲੈਡ ਅੱਜ 6 ਮੌਤਾਂ ਹੋਈਆਂ ਹਨ।