ਨਿਹਾਲ ਸਿੰਘ ਵਾਲਾ ( ਡਾ. ਕੁਲਦੀਪ ਸਿੰਘ)

ਜਥੇਦਾਰ ਤੋਤਾ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਜਿਲਾ ਪ੍ਧਾਨ ਯੂਥ ਅਕਾਲੀ ਦਲ ਅਤੇ ਪ੍ਧਾਨ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਚ ਜਗਦੀਪ ਸਿੰਘ ਗਟਰਾ ਵੱਲੋ ਲੋੜਵੰਦ ਪਰਿਵਾਰਾ ਨੂੰ ਰਾਸ਼ਣ ਦਿਤਾ ਗਿਆ ਅਤੇ 23 ਤਰੀਕ ਤੋ ਹੀ ਗੁਰੂ ਘਰ ਵਿਚੋ ਲੋੜਵੰਦ ਪਰਿਵਾਰਾ ਲਈ ਲੰਗਰ ਘਰਾਂ ਤਕ ਭੇਜਿਆ ਗਿਆ ਅਤੇ ਘਰ ਘਰ ਰਾਸ਼ਨ ਪਹੁਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਚ ਡਾਕਟਰ ਦੁਆਰਾ ਦੁਵਾਈਆਂ ਦਾ ਮੁਫ਼ਤ ਲੰਗਰ ਹਰ ਰੋਜ ਲਗਾਇਆ ਜਾਂਦਾ ਹੈਂ ਅਤੇ ਲੋਕਾਂ ਨੂੰ ਘਰਾ ਚ ਰਹਿਣ ਦੀ ਅਪੀਲ ਕੀਤੀ ਤਾਂ ਜੋ ਇਸ ਨਾਮੁਰਾਦ ਬੁਮਾਰੀ ਤੋ ਬਚਿਆ ਜਾ ਸਕੇ ,ਖਾਣ ਪੀਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਲਈ ਕਿਹਾ ,ਅੱਜ ਇਸ ਸਮੇ ਦੌਰਾਨ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ,ਪਰਦੀਪ ਸਿੰਗਲਾ ਸਹਿਰੀ ਪ੍ਰਧਾਨ , ਜਰਨੈਲ ਆੜਤੀਆ , ਪਰਵੀਨ ਕੁਮਾਰ , ਜਥੇਦਾਰ ਜੀਤ ਸਿੰਘ, ਕੁਲਦੀਪ ਸਿੰਘ ਕੀਪਾ ,ਸਨੀ ਧਾਲੀਵਾਲ, ਕਾਲਾ ,ਜਸ਼ਨ ਧਾਲੀਵਾਲ,ਕੋਮਲ ਧਾਲੀਵਾਲ,ਮਿੰਟੂ,ਅਤੇ ਪਿੰਡ ਦੇ ਬਹੁਤ ਸਾਰੇ ਨੌਜਵਾਨ ਹਾਜਰ ਸਨ ਇਹ ਸਾਰੀ ਜਾਣਕਾਰੀ ਭੁਪਿੰਦਰ ਸਿੰਘ ਸਾਹੋਕੇ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।