3.4 C
United Kingdom
Sunday, March 8, 2026

More

    ਦੋਹੜਾ

    ਦੁੱਖਭੰਜਨਾ ਰੰਧਾਵਾ
    0351920036369

    ਮੈਂ ਤੇਰੇ ਦਰ ਤੇ ਦਸਤਕ ਦੇ ਕੇ,
    ਡਾਢਾ ਹਾਂ ਪਛਤਾਈ ਵੇ |
    ਮੈਂ ਕਲੀਆਂ ਤੋਂ ਵੀ ਸੋਹਣੀ ਸੀ,
    ਤੇਰੇ ਵਿਹੜੇ ਆ ਮੁਰਝਾਈ ਵੇ |
    ਦਿਲ ਸੀ ਸਾਡਾ ਭੋਲਾ-ਭਾਲਾ,
    ਤੇਰੇ ਦਿਲ ਵਿੱਚ ਸੀ ਚਤੁਰਾਈ ਵੇ |
    ਦੁੱਖਭੰਜਨਾ,
    ਲੁੱਟਿਆ ਗਿਆ ਜਹਾਨ ਸੀ ਉਦੋਂ,
    ਜਦੋਂ ਸਮਝ ਸੀ ਮੈਨੂੰ ਆਈ ਵੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!