ਲੰਡਨ
ਕੋਵਿਡ- ਉਡਾਣਾਂ ਦੀ ਗਿਣਤੀ ’ਚ ਕਮੀ ਕਾਰਨ ਲੰਡਨ ਦਾ ਹੀਥਰੋ ਹਵਾਈ ਅੱਡਾ ਆਉਣ ਵਾਲੇ ਹਫਤਿਆਂ ’ਚ ਦੋ ਟਰਮੀਨਲ ਬੰਦ ਕਰ ਦੇਵੇਗਾ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਗਿਆ ਕਿ ਹਵਾਈ ਅੱਡਾ ਅਸਥਾਈ ਤੌਰ ’ਤੇ ਟਰਮੀਨਲ 3 ਅਤੇ 4 ਨੂੰ ਬੰਦ ਕਰ ਕੇ ਟਰਮੀਨਲ 2 ਅਤੇ 5 ਰਾਹੀਂ ਆਉਣ ਵਾਲੇ ਹਫਤਿਆਂ ’ਚ ਏਅਰ ਲਾਈਨ ਨੂੰ ਚਲਾਵੇਗਾ।