ਜਤਿੰਦਰ ਕੌਰ ਬੁਆਲ ਸਮਰਾਲਾ
ਇਹ ਵੀਰ ਹਰਭਜਨ ਮਾਨ ਦੀ ਮਿਹਨਤ, ਲਗਨ ਸੱਚੀ ਘਾਲਣਾ ਨੇ ਸਿੱਧ ਕਰ ਵਿਖਾਇਆ ਹੈ,ਵੀਰ ਹਰਭਜਨ ਮਾਨ ਤੇ ਮੈਨੂੰ ਇਸ ਗੱਲ ਦਾ ਵੱਡਾ ਮਾਣ ਆ ,ਵੀਰੇ ਨੇ 1992 ਤੋਂ ਲੈ ਕੇ ਅੱਜ ਤੱਕ ਜੋ ਵੀ ਗਾਇਆ ਉਹ ਪੰਜਾਬੀ ਸੱਭਿਆਚਾਰ ਦੇ ਦਾਇਰੇ ਚ ਰਹਿ ਕੇ ਗਾਇਆ, ਹਰਭਜਨ ਮਾਨ ਵੀਰ ਮਿਆਰੀ ਤੇ ਇਖਲਾਕੀ ਗਾਇਕੀ ਦਾ ਸ਼ਾਹ ਅਸਵਾਰ ਉਸ ਦੀ ਗਾਇਕੀ ਦੀ ਚਾਦਰ ਬੇਦਾਗ ਆ ਕੋਈ ਉਂਗਲ ਨਹੀਂ ਕਰ ਸਕਦਾ। ** ਕੱਲ੍ਹ 30 ਜੂਨ ਨੂੰ, ਬਾਪੂ ਕਰਨੈਲ ਸਿੰਘ ਪਾਰਸ ਜੀ ਦੀ ਰਚਨਾ,
** ਆਪਣਾ ਖੂਨ ਪਰਾਇਆ ਹੁੰਦਾ ** ਕਵੀਸ਼ਰੀ ਦੇ ਰੂਪ ਚ ਸਰੋਤਿਆਂ ਦੀ ਝੋਲੀ ਪਾਉਣਗੇ,ਚੰਗਾ ਸੁਣਨ ਵਾਲਿਆਂ ਨੂੰ ਹਮੇਸ਼ਾਂ ਵੀਰ ਦੇ ਨਵੇਂ ਗੀਤਾਂ ਤੇ ਕਵੀਸ਼ਰੀ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ।
ਦੁਆਵਾਂ ਭਰੀਆਂ ਮੁਬਾਰਕਾਂ ਵੀਰੇ, ਸ਼ੁਭਕਾਮਨਾਵਾਂ ਵੀਰੇ
ਰਾਹੀਂ ਸੁਖਚੈਨ ਸਿੰਘ,ਠੱਠੀ ਭਾਈ,
8437932924