ਫਤਹਿ ਸ਼ੇਰਗਿੱਲ ਬਹੁਤ ਸੋਹਣਾ ਲਿਖਾਰੀ ਅਤੇ ਬਹੁਤ ਚੰਗਾ ਗਾਇਕ ਵੀ ਹੈ। ਫਤਹਿਗੜ ਛੰਨਾਂ ਪਿੰਡ ਦਾ ਫਤਿਹ ਆਪਣੇ ਸਰੋਤਿਆਂ ਵਾਸਤੇ ” ਸੁੱਚੇ ਪਾਣੀ” ਗੀਤ ਲੈ ਕੇ ਹਾਜ਼ਰ ਹੋਇਆ ਹੈ। ਅਦਾਰਾ “ਪੰਜ ਦਰਿਆ” ਚੰਗੀ ਲੇਖਣੀ, ਚੰਗੀ ਗਾਇਕੀ ਨੂੰ ਸਲਾਮ ਕਰਦਾ ਹੋਇਆ ਗੀਤ ਦੇ ਸੁਪਰ ਹਿੱਟ ਹੋਣ ਦੀ ਕਾਮਨਾ ਕਰਦਾ ਹੈ।
ਮਿੰਟੂ ਖੁਰਮੀ ਹਿੰਮਤਪੁਰਾ