3.1 C
United Kingdom
Sunday, March 8, 2026

More

    ਅਮਰਿੰਦਰ ਬੌਬੀ ਤੇ ਹਰਜਿੰਦਰ ਮੱਲ ਦੀ ਜੋੜੀ ਕਰਨ ਜਾ ਰਹੀ ਹੈ “ਸੋਹਣਾ ਸ਼ਹਿਰ ਬੇਗਮਪੁਰਾ” ਪੇਸ਼

    ਪੰਜ ਦਰਿਆ ਬਿਊਰੋ

    “ਐਸਾ ਚਾਹੂ ਰਾਜ ਮੈਂ ,ਜਹਾਂ ਮਿਲੇ ਸਭਨ ਕੋ ਅੰਨ।
    ਨਰ ਨਾਰੀ ਸਭ ਸਮ ਵਸੈ ,ਰਵਿਦਾਸ ਰਹੇ ਪ੍ਰਸੰਨ।” ਵਰਗੀ ਪਾਕ ਪਵਿੱਤਰ ਸੋੋਚ ਦੇ ਪ੍ਰਸਾਰ ਤਹਿਤ “ਮੱਲ ਰਿਕਾਰਡਜ਼” ਵੱਲੋਂ ਸੁਰੀਲੇ ਗਾਇਕ ਅਮਰਿੰਦਰ ਬੋਬੀ ਦੀ ਆਵਾਜ ‘ਚ ਧਾਰਮਿਕ ਸ਼ਬਦ ‘ਸੋਹਣਾ ਸ਼ਹਿਰ ਬੇਗਮਪੁਰਾ’ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ ਦੇਸੀ ਹੇਕ ਨੇ ਤੇ ਵੀਡਿਓ ਐਨ ਬੀ ਸਾਬ ਨੇ ਬਣਾਈ ਹੈ। ਪੇਸ਼ਕਾਰ ਤੇ ਗੀਤਕਾਰ ਹਰਜਿੰਦਰ ਮੱਲ ਨੇ “ਪੰਜ ਦਰਿਆ” ਨਾਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੁਝ ਨਵਾਂ ਕਰਕੇ ਦਿਖਾਈਏ ,ਸੁਣਾਈਏ। ਆਸ ਹੈ ਸ੍ਰਰੋਤੇ ਪਹਿਲਾਂ ਵਾਂਗ ਸਾਡਾ ਇਹ ਉਪਰਾਲਾ ਪਸੰਦ ਕਰਨਗੇ ਤੇ ਸਾਨੂੰ ਪੂਰਾ ਸਹਿਯੋਗ ਦੇਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!