5.3 C
United Kingdom
Friday, March 6, 2026

More

    200000+ visitors ਹੋਣ ‘ਤੇ ਆਪ ਸਭ ਦਾ ਧੰਨਵਾਦ

    PunjDarya.com ਸਕਾਟਲੈਂਡ ਹੀ ਨਹੀਂ ਬਲਕਿ ਬਰਤਾਨੀਆ ਦਾ ਪਹਿਲਾ ਰੋਜ਼ਾਨਾ ਤੇ ਪਲ ਪਲ ਬਾਅਦ ਅਪਡੇਟ ਹੋਣ ਵਾਲ਼ਾ ਇੰਟਰਨੈੱਟ ਅਖਬਾਰ ਹੈ। 7 ਅਪ੍ਰੈਲ ਤੋਂ ਸ਼ੁਰੂ ਹੋ ਕੇ 17 ਜੂਨ ਤੱਕ ਅਸੀਂ 200000+ ਹੱਥਾਂ ਤੇ ਅੱਖਾਂ ਤੱਕ ਪਹੁੰਚ ਕੀਤੀ ਹੈ। “ਪੰਜ ਦਰਿਆ” ਦੇ ਪੱਤਰਕਾਰ ਪਰਿਵਾਰ, ਲੇਖਕਾਂ, ਪਾਠਕਾਂ ਦਾ ਧੰਨਵਾਦ। ਅਸੀਂ ਤੁਰਦੇ ਰਹਾਂਗੇ।
    -ਮਨਦੀਪ ਖੁਰਮੀ ਹਿੰਮਤਪੁਰਾ
    ਸੰਪਾਦਕ, PunjDarya.com
    ਗਲਾਸਗੋ UK (07519112312)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!