ਪਿਓ, ਇਸ ਜੱਗ ‘ਤੇ ਨਿਆਮਤ ਵਰਗਾ ਰਿਸ਼ਤਾ ਹੈ। ਜੇ ਤੁਸੀਂ ਇਸ ਰਿਸ਼ਤੇ ਦਾ ਨਿੱਘ ਮਾਣ ਰਹੇ ਹੋ ਤਾਂ ਇਹ ਗੀਤ ਜ਼ਰੂਰ ਸੁਣੋ। ਜੇ ਪਿਓ ਦੀਆਂ ਯਾਦਾਂ ਸੀਨੇ ਲਾਈ ਰੱਖਦੇ ਹੋ ਤਾਂ ਵੀ ਜ਼ਰੂਰ ਸੁਣੋ। ਗਾਇਕ ਗਿੱਲ ਸ਼ਾਂਤੀ ਦਾ ਇਹ ਗੀਤ ਤੁਹਾਨੂੰ ਤੁਹਾਡੇ ਬਾਪੂ ਦੀ ਜੱਫ਼ੀ ‘ਚ ਲੈ ਜਾਵੇਗਾ।
-ਮਨਦੀਪ ਖੁਰਮੀ ਹਿੰਮਤਪੁਰਾ
ਸੰਪਾਦਕ, PunjDarya.com
ਗਲਾਸਗੋ UK
07519112312