ਪਿੰਡ ਠੱਠੀ ਭਾਈ ਵਿਖੇ ਸਰਪੰਚ ਰਾਮ ਸਿੰਘ ਲੋਧੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਵਲੋਂ ਆਪਣੇ ਪਿੰਡ ਦੀ ਸੁਸਾਇਟੀ ਦੀ ਨਵੀਂ ਇਮਾਰਤ ਤੇ ਖੇਤੀਬਾੜੀ ਸੰਦ ਬਨਾਉਣ ਲਈ ਮੰਗ ਪੱਤਰ ਦਿਤੇ। ਪਿੰਡ ਠੱਠੀ ਭਾਈ (ਜ਼ਿਲਾ ਮੋਗਾ) ਵਿਖੇ ਸ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ, ਜੇਲ੍ਹ ਮੰਤਰੀ ਪੰਜਾਬ ਤੇ ਦਰਸ਼ਨ ਸਿੰਘ ਬਰਾੜ ਐਮ ਐਲ ਏ ਨੂੰ ਦਿੱਤੇ ਗਏ। ਸੁਆਗਤ ਸਮੇਂ ਅਮ੍ਰਿਤਪਾਲ ਸਿੰਘ ਲੋਧੀ, ਹਜ਼ੂਰਾ ਸਿੰਘ ਕਿੰਗਰਾ, ਜਗਦੀਸ਼ ਪ੍ਰੀਤਮ , ਕਮਲ ਕੌਰ, ਜਗਦੀਸ਼ ਸਿੰਘ, ਰੇਸ਼ਮ ਸਿੰਘ, ਬਿੰਦਾ ਖਾਲਸਾ, ਗੇਲਾ ਕਿੰਗਰਾ ,ਸੀਫਾ ਕਾਲੀ, ਕਿੰਦਰ ਸਿੰਘ , ਗੁਰਦੀਪ ਸਿੰਘ, ਪਿੰਦੂ ਕਾਲੀ, ਸੁਖਚੈਨ ਸਿੰਘ, ਮੇਲੂ ਗਿਆਨੀ, ਨਛੱਤਰ ਸਿੰਘ ਚੀਮਾ, ਤੇ ਪੰਚਾਇਤ ਮੈਂਬਰ ਹੋਰ ਸੀਨੀਅਰ ਨੇਤਾ ਹਾਜ਼ਰ ਸਨ, ਅਸੀਂ ਆਸ ਕਰਦੇ ਹਾਂ ਕਿ ਸਰਕਾਰ ਤੇ ਮੰਤਰੀ ਜਲਦੀ ਸਾਡੀ ਮੰਗ ਪੂਰੀ ਕਰਨਗੇ।
ਸੁਖਚੈਨ ਸਿੰਘ ,ਠੱਠੀ ਭਾਈ,
8437932924