7.5 C
United Kingdom
Sunday, March 8, 2026

More

    ਮੋਗਾ ‘ਚ ਮਿਸ਼ਨ ਫਤਹਿ ਨੂੰ ਬਰੇਕਾਂ, 1 ਮਰੀਜ਼ ਹੋਰ ਆਇਆ ਪੌਜੇਟਿਵ

    ਇੱਕ ਮਰੀਜ਼ ਹੋਰ ਆਉਣ ਨਾਲ ਗਿਣਤੀ ਹੋਈ 69

    ਮੋਗਾ (ਮਿੰਟੂ ਖੁਰਮੀ)

    ਮੋਗਾ ਵਿਖੇ ਕੋਰੋਨਾ ਮਰੀਜ਼ਾਂ ਦੀ ਚ ਵਾਧਾ ਹੁੰਦਾ ਨਜਰ ਆ ਰਿਹਾ ਹੈ। ਅੱਜ ਇਕ ਹੋਰ ਕੋਰੋਨਾ ਮਰੀਜ਼ ਪਾਜ਼ੇਟਿਵ ਆਉਣ ਨਾਲ ਮੋਗਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਮੋਗਾ ਦੀ ਗਰੀਨ ਕਲੋਨੀ ਦੀ ਇਕ ਮਹਿਲਾ ਔਰਤ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਇਹ ਔਰਤ ਪਿਛਲੇ ਦਿਨੀ ਕੁਵੈਤ ਤੋਂ ਵਾਪਸ ਆਈ ਸੀ। ਇਸ ਮਰੀਜ਼ ਨੂੰ ਮੋਗਾ ਦੇ ਡੀਐੱਮ ਕਾਲਜ ਵਿਚ ਏਕਾਂਤ ਵਾਸ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!