6.9 C
United Kingdom
Saturday, March 7, 2026

More

    SFCਕੌਨਵੈਂਟ ਸਕੂਲ ਧਰਮਕੋਟ ਰੋਡ ਮੋਗਾ ਵੱਲੋਂ ਪ੍ਰਤੀਯੋਗਿਤਾ ਕਰਵਾਈ ਗਈ

    ਮੋਗਾ (ਮਿੰਟੂ ਖੁਰਮੀ, ਭੁਪਿੰਦਰ ਜੌੜਾ)

    SFC ਕੌਨਵੈਂਟ ਸਕੂਲ ਧਰਮਕੋਟ ਰੋਡ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਲੋਕਾਂ ਵਿੱਚ ਰੁੱਖਾਂ, ਪਸ਼ੂ ਪੰਛੀਆ ਦੀ ਸੁਰੱਖਿਆ ਵਾਸਤੇ ਜਾਗਰੂਕ ਕਰਦੇ ਹੋਏ, ਡਰਾਇੰਗ ਪੇਟਿੰਗ ਪ੍ਰਤੀ ਯੋਗਤਾ ਕਾਰਵਾਈ ਗਈ। ਸਕੂਲ ਦੇ ਡਾਇਰੈਕਟਰ ਸ਼੍ਰੀ ਅਭਿਸ਼ੇਕ ਜਿੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਕੂਲ ਵੱਲੋਂ ਹਰ ਸਾਲ 5 ਜੂਨ ਨੂੰ ਇਸ ਦਿਨ ਲੋਕਾਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਕਰਦੇ ਹਾਂ। ਸਕੂਲ ਦੇ ਡਾਇਰੈਕਟਰ ਸੀਨਮ ਜਿੰਦਲ ਨੇ ਦੱਸਿਆ ਕਿ ਜੇ ਵਾਤਾਵਰਨ ਸੁਰੱਖਿਅਤ ਰਹੇਗਾ ਤਾਂ ਹੀ ਦੇਸ਼ ਅਤੇ ਵਿਸ਼ਵ ਸੁਰੱਖਿਅਤ ਰਹੇਗਾ। ਵਾਤਾਵਰਨ ਨਾਲ ਕਿਸੇ ਪ੍ਰਕਾਰ ਦੀ ਛੇੜ-ਛਾੜ ਦਾ ਪ੍ਰਭਾਵ ਸਾਡੀ ਸਿਹਤ ਤੇ ਵੀ ਪੈਂਦਾ ਹੈ। ਇਸ ਅਵਸਰ ਤੇ ਵਿਦਿਆਰਥੀਆਂ ਨੇ ਅਪਣੇ ਵਿਚਾਰਾਂ ਨੂੰ ਡਰਾਇੰਗ ਦੁਆਰਾ ਪੇਸ਼ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!