ਕਰੋਨਾ ਦੀ ਮਹਾਮਾਰੀ ਇਸ ਬਿਮਾਰੀ ਦੇ ਚਲਦੇ ਜਿਵੇ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਪਰ ਦਰਸਕਾਂ ਦਾ ਮਨੋਰੰਜਨ ਵੀ ਜਰੂਰੀ ਕਰਨਾ ਕਲਾਕਾਰਾਂ ਦਾ ਫਰਜ਼ ਬਣਦਾ ਹੈ! ਹਾਲ ਹੀ ਵਿਚ ਗਾਇਕ ਕੁਲਵਿੰਦਰ ਬਰਾੜ ਦਾ ਨਵਾਂ ਗੀਤ “ਲੋਕਡਾਊਨ ਦੇ ਵਿਆਹ ” ਗੁਰਨੂਰ ਮਿਊਜਿਕ ਕੰਪਨੀ ਵਲੋਂ ਰਿਲੀਜ ਕੀਤਾ ਗਿਆ ਹੈ!

ਇਸ ਗੀਤ ਨੂੰ ਲਿਖਿਆ ਗੋਰਾ ਗ੍ਰੇਵਾਲ ਅਤੇ ਇਸ ਗੀਤ ਦਾ ਮਿਊਜਿਕ ਕੀਤਾ ਅਸਮ ਵੀਰ ਮੋਗਾ ਨੇ ਇਸ ਗੀਤ ਦੀ ਸ਼ੂਟਿੰਗ ਪਿੰਡ ਭਿੰਡਰ ਕਲਾਂ ਵਿੱਚ ਹੋਈ ਹੈ! ਏਿਸ ਗੀਤ ਦੀ ਮੋਡਲਿੰਗ ਮੈਡਮ ਮੱਮਤਾਜ ਗਿੱਲ ,ਨੀਲਮ ਭਿੰਡਰ , ਗੁਰਪਰੀਤ ਭਿੰਡਰ, ਜੱਗਾ ਭਿੰਡਰ, ਸੋਨੀ ਭਿੰਡਰ, ਵਿੱਕੀ ਮਾਨ, ਰਾਜਨ ਮੋਗਾ, ਅਤੇ ਗੀਤਕਾਰ ਮੀਤ ਭਿੰਡਰ ਕਲਾਂ ਨੇ, ਇਸ ਗੀਤ ਦਾ ਵੀਡੀਓ ਤਿਆਰ ਕੀਤਾ ਵੱਡੇ ਵੀਰ ਵਿਜੇ ਜੀ ਨੇ ਅਤੇ ਮੇਕਪ ਕੀਤਾ ਧਰਮਾਂ ਵੀਰ ਨੇ ।ਗਾਇਕ ਕੁਲਵਿੰਦਰ ਬਰਾੜ ਨੇ ਦੱਸਿਆ ਕਿ ਮੇਰੇ ਇਸ ” ਲੋਕਡਾਊਨ ਦੇ ਵਿਆਹ “ਪਿੰਡ ਭਿੰਡਰ ਕਲਾਂ ਦੀ ਸਮੁੱਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਆ। ਅਤੇ ਇਸ ਗੀਤ ਨੂੰ ਸਰੋਤੇ ਮਨਾਮੂੰਹੀ ਪਿਆਰ ਦੇਣਗੇ।
ਸੁਖਚੈਨ ਸਿੰਘ ਠੱਠੀ ਭਾਈ,
8437932924