2.1 C
United Kingdom
Saturday, March 7, 2026

More

    ਲਘੂ ਫ਼ਿਲਮ “Lockdown”

    ਰਿੰਪੀ ਪੰਜਾਬੀ

    ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਪਰਮਪਾਲ ਸੰਧੂ ਕਨੇਡਾ ਵਾਲੇ ਦੇ ਕਰੀਬੀ ਬਚਪਨ ਦੇ ਦੋਸਤ ਕੁਲਜਿੰਦਰ ਬੱਲ ਵਲੋਂ ਤਿਆਰ ਕੀਤੀ ਲਘੂ ਪੰਜਾਬੀ ਫਿਲਮ Lockdown ਦਾ ਟਾਈਟਲ ਗੀਤ ਹਾਜ਼ਿਰ ਹੈ ਜਿਸਨੂੰ ਮੈਂ ਲਿਖਿਆ। ਇਹ ਫਿਲਮ ਅਗਲੇ ਹਫਤੇ ਰਿਲੀਜ਼ ਹੋਵੇਗੀ ,ਜਿਸ ਵਿੱਚ ਕੁਲਜਿੰਦਰ ਬੱਲ ਤੋਂ ਇਲਾਵਾ ਓਹਨਾ ਦੀ ਬੇਟੀ ਕਵਨ ਬੱਲ ਵੀ ਮਹੱਤਵ ਪੂਰਨ ਕਿਰਦਾਰ ਨਿਭਾਅ ਰਹੀ ਹੈ ਹਾਲਾਤ ਦੇ ਮੁਤਾਬਿਕ ਕੁਝ ਬੰਦਸ਼ਾਂ ਸਨ ਜਿਹਨਾਂ ਕਰਕੇ ਗੀਤ ਦੇ ਫਿਲਮਾਂਕਣ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਫੇਰ ਵੀ ਵੇਖ ਕੇ ਦਸਿਓ ਤੇ ਟੀਮ ਦੀ ਹੌਸਲਾ ਅਫ਼ਜ਼ਾਈ ਜਰੂਰ ਕਰੋ।
    ਨਿਰਮਾਤਾ /ਨਿਰਦੇਸ਼ਕ ..ਕੁਲਜਿੰਦਰ ਬੱਲ
    ਗੀਤ ……..ਪਰਮਪਾਲ ਸੰਧੂ
    ਗਾਇਕ ..ਮਨਜੀਤ ਸਿੰਘ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!