3.4 C
United Kingdom
Sunday, March 8, 2026

More

    ਯੂਕੇ- ਸਿਹਤ ਕਾਮਿਆਂ ਲਈ ਅੱਜ 9ਵੀਂ ਵਾਰ ਵੱਜੀਆਂ ਦੇਸ਼ ਭਰ ਵਿੱਚ ਤਾੜੀਆਂ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਬਰਤਾਨੀਆ ਦੇ ਸਮੂਹ ਸਿਹਤ ਕਾਮਿਆਂ, ਫਰੰਟਲਾਈਨ ਕਾਮਿਆਂ ਦੀ ਹੌਸਲਾ ਅਫ਼ਜਾਈ ਲਈ 21 ਮਈ ਰਾਤ 8 ਵਜੇ ਸਮੁੱਚੇ ਦੇਸ਼ ਭਰ ਵਿੱਚ ਤਾੜੀਆਂ ਦੀ ਗੜਗੜਾਹਟ ਸੁਣਾਈ ਦਿੱਤੀ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਚਾਂਸਲਰ ਰਿਸ਼ੀ ਸੁਨਾਕ, ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਸਮੇਤ ਸਮੂਹ ਸਿਆਸਤਦਾਨਾਂ, ਅਧਿਕਾਰੀਆਂ ਤੇ ਦੇਸ਼ ਦੀ ਜਨਤਾ ਵੱਲੋਂ ਤਾੜੀਆਂ ਮਾਰ ਕੇ ਮਾਨਵਤਾ ਦੀ ਰਾਖੀ ‘ਚ ਰੁੱਝੇ ਕਾਮਿਆਂ ਨੂੰ ਸਲਾਮ ਆਖੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!