4.2 C
United Kingdom
Saturday, March 7, 2026

More

    ਸਕਾਟਲੈਂਡ ਦੇ ਸਕੂਲਾਂ ਦੇ ਖੁੱਲ੍ਹਣ ਬਾਰੇ ਨਿਕੋਲਾ ਸਟਰਜਨ ਨੇ ਕੀਤਾ ਇਹ ਐਲਾਨ

    ਪਰਥ (ਸਤਿੰਦਰ ਸਿੰਘ ਸਿੱਧੂ )
    ਸਕੌਟਲੈਂਡ ਵਿੱਚ ਹੌਲੀ-ਹੌਲੀ ਤਾਲਾਬੰਦੀ ਨੂੰ ਸੌਖਾ ਬਣਾਉਣ ਦੀਆਂ ਯੋਜਨਾਵਾਂ ਨੂੰ ਤਹਿ ਕਰਦੇ ਹੋਏ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਕਿ ਵਿਦਿਆਰਥੀ ਸਕੂਲ ਵਿਚ ਪਾਰਟ-ਟਾਈਮ ਅਤੇ ਪਾਰਟ-ਟਾਈਮ ਐਟ-ਹੋਮ ਸਿਖਲਾਈ ਦੇ ਮਿਸ਼ਰਿਤ ਮਾਡਲ ਵਿਚ ਵਾਪਸ ਆਉਣਗੇ। ਅਧਿਆਪਕ ਅਤੇ ਸਕੂਲ ਦੇ ਹੋਰ ਸਟਾਫ ਕਲਾਸਰੂਮ ਤਿਆਰ ਕਰਨ ਲਈ ਜੂਨ ਦੇ ਦੌਰਾਨ ਵਾਪਸ ਆਉਣਗੇ ਜਦ ਕਿ ਪ੍ਰਾਇਮਰੀ ਸਕੂਲ ਵਿਚ ਜਾਂ ਸੈਕੰਡਰੀ ਸਕੂਲ ਜਾਣ ਵਾਲੇ ਬੱਚੇ ਵੀ ਪਹਿਲਾਂ ਵਾਪਸ ਆ ਸਕਦੇ ਹਨ।
    ਫਸਟ ਮਨਿਸਟਰ ਨੇ ਇਹ ਵੀ ਕਿਹਾ ਹੈ ਕਿ ਬੱਚੇ ਅਜੇ ਵੀ ਘਰ ਵਿਚ ਆਪਣੀ ਸਿੱਖਿਆ ਹਾਸਲ ਕਰ ਰਹੇ ਹਨ, ਅਸੀਂ ਪਛੜੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਨ ਲਾਈਨ ਪੜ੍ਹਨ ਲਈ ਲੈਪਟਾਪ ਮੁਹੱਈਆ ਕਰਵਾਉਣ ਲਈ 30 ਮਿਲੀਅਨ ਡਾਲਰ ਦਾ ਹੋਰ ਨਿਵੇਸ਼ ਕਰਾਂਗੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!