ਕੋਵਿਡ-19 ਬਾਰੇ ਪੰਜਾਬ ਸਰਕਾਰ ਦਾ ਮੀਡੀਆ ਬੁਲੇਟਿਨ (19 ਮਈ 2020):-
ਪੰਜਾਬ ਵਿੱਚ ਕੋਰੋਨਾ ਦੇ 22 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ ਅੱਜ 95 ਮਰੀਜ਼ ਠੀਕ ਹੋਏ। ਅੱਜ 1 ਮਰੀਜ਼ ਦੀ ਮੌਤ ਹੋਈ।
ਹੁਣ ਤੱਕ ਸੂਬੇ ਵਿੱਚ 55634 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ•ਾਂ ਵਿੱਚੋਂ 2002 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 50070 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 3562 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 2002 ਕੇਸਾਂ ਵਿੱਚੋਂ ਹੁਣ ਤੱਕ 1642 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 38 ਦੀ ਮੌਤ ਹੋਈ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 322 ਕੇਸ ਐਕਟਿਵ ਹਨ।