ਪਿੰਡ ਬਿਲਾਸਪੁਰ (ਮੋਗਾ) ‘ਤੇ ਕਲਾ ਦੀ ਦੇਵੀ ਸਦਾ ਮਿਹਰਬਾਨ ਰਹੀ ਹੈ। ਢਾਡੀ ਗੁਰਦੇਵ ਸਿੰਘ ਸ਼ਾਂਤ, ਧਰਮਪ੍ਰੀਤ, ਦੀਪਾ ਬਿਲਾਸਪੁਰੀ, ਗੈਰੀ ਸਿੰਘ ਤੋਂ ਅੱਗੇ ਇਸ ਕਤਾਰ ਵਿੱਚ ਸ਼ਾਮਲ ਹੋ ਰਿਹਾ ਹੈ ਸਨੀ ਮਹਿਰਾ। ਸਨੀ ਦਾ ਇਹ ਦੂਸਰਾ ਗੀਤ ਹੈ “ਚੰਦ ਤੇ ਤਾਜ” ਜੋ ਮਿਸ ਅੰਜਲੀ ਦੀ ਪਹਿਲੀ ਕੋਸ਼ਿਸ਼ ਹੈ, ਜਿਸ ਵਿੱਚ ਅੰਜਲੀ ਅਤੇ ਸਨੀ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਅਦਾਰਾ ਪੰਜ ਦਰਿਆ ਚੰਦ ਤੇ ਤਾਜ ਗੀਤ ਵਾਸਤੇ ਸ਼ੁਭਕਾਮਨਾਵਾ ਦਿੰਦਾ ਹੈ।
ਗਾਇਕ- ਸਨੀ ਮਹਿਰਾ ਤੇ ਮਿਸ ਅੰਜਲੀ
ਸੰਗੀਤ- ਮਿੰਟੂ ਕੈਂਥ
ਗੀਤਕਾਰ – ਦੀਪ ਕੱਸੋਆਣਾ
ਕੰਪਨੀ- One leaf Music
ਨਿਰਮਾਤਾ- ਕੁਲਵਿੰਦਰ ਧਾਲੀਵਾਲ
ਵਿਸ਼ੇਸ਼ ਧੰਨਵਾਦ – ਆਤਮਾ ਗਰੇਵਾਲ ਅਤੇ ਜੇ ਬੀ ਧਾਲੀਵਾਲ
ਨਿਰਦੇਸ਼ਕ- ਲਵਲੀ ਸ਼ਰਮਾ ਅਤੇ ਮੈਡਮ ਕੁਲਵੰਤ ਖੁਰਮੀ ।