3.8 C
United Kingdom
Friday, March 6, 2026

More

    ਬਰਤਾਨੀਆ ਕੋਰੋਨਾ ਖ਼ਬਰਸਾਰ (11 ਮਈ)

    ਗਲਾਸਗੋ (ਅਮਰ ਮੀਨੀਆਂ)

    ਕਰੋਨਾ ਵਾਇਰਸ ਦਾ ਕਹਿਰ ਬਰਤਾਨੀਆ ਵਿੱਚ ਕੁੱਝ ਕੁ ਥੰਮਿਆ ਹੈ।ਪੀੜਤ ਮਰੀਜ਼ਾਂ ਦੀ ਗਿਣਤੀ ਵੀ ਦਿਨੋਂ ਦਿਨ ਘਟਦੀ ਜਾ ਰਹੀ ਹੈ।ਅੱਜ 3877 ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ 223060 ਹੋ ਗਈ ਹੈ। ਮੌਤਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪਿਛਲੇ ਚੌਵੀ ਘੰਟਿਆਂ ਦੌਰਾਨ ਹਸਪਤਾਲਾਂ ਵਿੱਚ 210 ਕਰੋਨਾ ਪੀੜਤ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਹੁਣ ਤੱਕ ਬਰਤਾਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 32065 ਹੋ ਗਈ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਇਹ ਗਿਣਤੀ ਹੋਰ ਵੀ ਘਟਣ ਦੀ ਉਮੀਦ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!