4.2 C
United Kingdom
Saturday, March 7, 2026

More

    ਹਾਂਗਕਾਂਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ

    ਹਾਂਗਕਾਂਗ ਜੱਸੀ ਤੁੰਗਲਵਾਲ)

    ਹਾਂਗਕਾਂਗ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਚੋਣ ਹੇਠ ਲਿਖੇ ਅਨੁਸਾਰ ਹੋਈ ਹੈ-
    ਸੁੱਖਾ ਸਿੰਘ ਗਿੱਲ ਪ੍ਰਧਾਨ, ਰਛਮਿੰਦਰ ਸਿੰਘ ਮੋਹਾਲੀ ਸਕੱਤਰ, ਗੁਲਬੀਰ ਸਿੰਘ ਬੱਤਰਾ ਮੀਤ ਪ੍ਰਧਾਨ, ਮਨਦੀਪ ਸਿੰਘ ਹੁੰਦਲ ਖਜਾਨਚੀ , ਗੁਰਜੀਤ ਸਿੰਘ-ਲੰਗਰ ਸਕੱਤਰ, ਮਲਕੀਤ ਸਿੰਘ ਝਾਮਕਾ-ਔਡੀਟਰ, ਊਧਮ ਸਿੰਘ ਸੁਰ ਸਿੰਘ-ਔਡੀਟਰ, ਗੁਰਭੇਜ ਸਿੰਘ ਤਰਨਤਾਰਨ- ਲਾਇਬਰੇਰੀਅਨ,
    ਮੈਬਰ: ਗੁਰਵਿੰਦਰ ਸਿੰਘ, ਬਲਦੇਵ ਸਿੰਘ, ਗੁਰਨਾਮ ਸਿੰਘ, ਗੁਰਪਾਲ ਸਿੰਘ ਤੇ ਗੁਰਚਰਨ ਸਿੰਘ ਨੂੰ ਚੁਣਿਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!