9.8 C
United Kingdom
Monday, June 8, 2026

More

    ਸਕਾਟਲੈਂਡ ‘ਚ ਕੋਰੋਨਾ ਮੌਤਾਂ ਦੀ ਗਿਣਤੀ ਹੋਈ 1811

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਪਿਛਲੇ 24 ਘੰਟਿਆਂ ਦੌਰਾਨ ਸਕਾਟਲੈਂਡ ਵਿੱਚ 49 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਇਸ ਤਰ੍ਹਾਂ ਸਕਾਟਲੈਂਡ ਵਿੱਚ ਕੁੱਲ ਮੌਤਾਂ ਦੀ ਗਿਣਤੀ 1811 ਹੋ ਗਈ ਹੈ। 225 ਨਵੇਂ ਪੌਜੇਟਿਵ ਕੇਸਾਂ ਦੇ ਰਲਣ ਨਾਲ ਕੁੱਲ ਗਿਣਤੀ 13149 ਹੋ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!